Month: ਜੂਨ 2025

ਗਰਮੀਆਂ ਵਿੱਚ ਯੂਰਿਕ ਐਸਿਡ ਵਧੇ ਤਾਂ ਵਰਤੋ ਇਹ 3 ਫਾਇਦੇਮੰਦ ਬੂਟੀਆਂ

12 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਯੂਰਿਕ ਐਸਿਡ (Uric Acid) ਵਿੱਚ ਵਾਧਾ ਇੱਕ ਅਜਿਹੀ ਸਮੱਸਿਆ ਹੈ ਜੋ ਕਿਸੇ ਵੀ ਸਮੇਂ ਕਿਸੇ ਨੂੰ ਵੀ ਹੋ ਸਕਦੀ ਹੈ। ਯੂਰਿਕ ਐਸਿਡ ਸਰੀਰ ਵਿੱਚ…

ਇਨ੍ਹਾਂ ਲੋਕਾਂ ਲਈ ਦੁੱਧ-ਪਨੀਰ ਹੋ ਸਕਦਾ ਹੈ ਨੁਕਸਾਨਦਾਇਕ, ਜਾਣੋ ਕਾਰਨ

12 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ) ਦੁੱਧ, ਦਹੀਂ ਅਤੇ ਪਨੀਰ ਸਿਹਤ ਲਈ ਫਾਇਦੇਮੰਦ ਮੰਨੇ ਜਾਂਦੇ ਹਨ, ਪਰ ਕੁਝ ਲੋਕਾਂ ਲਈ ਇਹ ਨੁਕਸਾਨਦੇਹ ਸਾਬਤ ਹੋ ਸਕਦੇ ਹਨ। ਲੈਕਟੋਜ਼ ਇੰਟੋਲਰੈਂਟ, ਦਿਲ ਦੀ…

ਜਾਣੋ ਪੱਥਰੀ ਵਿੱਚ ਕਿਵੇਂ ਮਦਦਗਾਰ ਹਨ ਇਸ ਫਲ ਦੇ ਬੀਜ

12 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਅਸੀਂ ਸਾਰੇ ਜਾਣਦੇ ਹਾਂ ਕਿ ਫਲ ਸਿਹਤ ਲਈ ਕਿੰਨੇ ਫਾਇਦੇਮੰਦ ਹੁੰਦੇ ਹਨ। ਪਰ ਬਹੁਤ ਸਾਰੇ ਫਲ ਅਜਿਹੇ ਹਨ ਜਿਨ੍ਹਾਂ ਦੇ ਛਿਲਕੇ ਅਤੇ ਬੀਜ ਵੀ ਸਿਹਤ…

ਜਾਣੋ ਸਵੇਰੇ ਭਿੱਜੇ ਕਿਸ਼ਮਿਸ਼ ਖਾਣ ਦੇ 6 ਲਾਭਦਾਇਕ ਫਾਇਦੇ

12 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਕਿਸ਼ਮਿਸ਼ ਇੱਕ ਸੁੱਕਾ ਮੇਵਾ ਹੈ ਜਿਸਦੀ ਵਰਤੋਂ ਕਈ ਤਰ੍ਹਾਂ ਦੇ ਪਕਵਾਨਾਂ ਵਿੱਚ ਕੀਤੀ ਜਾਂਦੀ ਹੈ। ਕਿਸ਼ਮਿਸ਼ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।…

ਵਿਸ਼ਵ ਕੱਪ ਵਿੱਚ ਮਨੂ ਭਾਕਰ ਤੇ ਚੈਨ ਸਿੰਘ ਫਾਈਨਲ ’ਚ ਪਹੁੰਚੇ ਪਰ ਤਗ਼ਮੇ ਜਿੱਤਣ ਤੋਂ ਰਹਿ ਗਏ

12 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਪੈਰਿਸ ਵਿੱਚ ਓਲੰਪਿਕ ਤਗ਼ਮਾ ਜੇਤੂ ਮਨੂ ਭਾਕਰ ਅਤੇ ਸੀਨੀਅਰ ਨਿਸ਼ਾਨੇਬਾਜ਼ ਚੈਨ ਸਿੰਘ ਇੱਥੇ ਚੱਲ ਰਹੇ ਆਈਐੱਸਐੱਸਐੱਫ ਵਿਸ਼ਵ ਕੱਪ ਵਿੱਚ ਆਪੋ-ਆਪਣੇ ਮੁਕਾਬਲਿਆਂ ਦੇ ਫਾਈਨਲ ਵਿੱਚ ਤਾਂ…

ਬੌਸ ਓਪਨ ਦੇ ਕੁਆਰਟਰ ਫਾਈਨਲ ਵਿੱਚ ਬੋਪੰਨਾ ਅਤੇ ਜਾਈਲ ਨੇ ਬਣਾਈ ਥਾਂ

12 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਭਾਰਤ ਦੇ ਤਜਰਬੇਕਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਅੱਜ ਇੱਥੇ ਆਪਣੇ ਸਾਥੀ ਖਿਡਾਰੀ ਨਾਲ ਏਟੀਪੀ 250 ਬੌਸ ਓਪਨ ਦੇ ਪੁਰਸ਼ ਡਬਲਜ਼ ਵਿੱਚ ਕੁਆਰਟਰ ਫਾਈਨਲ ’ਚ…

ਬੈਲਜੀਅਮ ਨੂੰ 2-1 ਨਾਲ ਹਰਾ ਕੇ ਭਾਰਤੀ ਜੂਨੀਅਰ ਮਹਿਲਾ ਟੀਮ ਨੇ ਜਿੱਤ ਦਰਜ ਕੀਤੀ

12 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਬੈਲਜੀਅਮ ਨੂੰ 2-1 ਨਾਲ ਹਰਾ ਕੇ ਯੂਰਪ ਦੌਰੇ ’ਤੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਭਾਰਤ ਲਈ…

ਟੀ-20 ਮੁੰਬਈ ਲੀਗ ਫਾਈਨਲ ਵਿੱਚ ਫਾਲਕਨਜ਼ ਤੇ ਮਰਾਠਾ ਰੌਇਲਜ਼ ਦੀ ਟੱਕਰ

12 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਸ਼੍ਰੇਅਸ ਅਈਅਰ ਦੀ ਅਗਵਾਈ ਹੇਠਲੀ ਸੋਬੋ ਮੁੰਬਈ ਫਾਲਕਨਜ਼ ਦੀ ਟੀਮ ਵੀਰਵਾਰ ਨੂੰ ਟੀ-20 ਮੁੰਬਈ ਲੀਗ ਦੇ ਫਾਈਨਲ ਵਿੱਚ ਮਰਾਠਾ ਰੌਇਲਜ਼ ਮੁੰਬਈ ਸਾਊਥ ਸੈਂਟਰਲ ਨਾਲ ਭਿੜੇਗੀ।…

ਖਾਲਿਸਤਾਨੀਆਂ ਵਿਰੁੱਧ ਕੈਨੇਡਾ ’ਚ ਤਗੜੀ ਕਾਰਵਾਈ, ਮੋਦੀ ਦੌਰੇ ਤੋਂ ਪਹਿਲਾਂ ਐਕਸ਼ਨ

12 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ7 ਸੰਮੇਲਨ ਵਿੱਚ ਹਿੱਸਾ ਲੈਣ ਲਈ ਕੈਨੇਡਾ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਤੋਂ ਪਹਿਲਾਂ ਮਾਰਕ ਕਾਰਨੀ…

ਅੱਜ ਪੰਜਾਬ ਨੂੰ ਮਿਲੇਗਾ ਨਵਾਂ ਜਮ੍ਹਾਂਬੰਦੀ ਪੋਰਟਲ, CM ਮਾਨ ਅਤੇ ਕੇਜਰੀਵਾਲ ਕਰਨਗੇ ਸ਼ੁਰੂਆਤ

12 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਸਰਕਾਰ ਨੇ ਮਾਲ ਵਿਭਾਗ ਦੇ ਪਟਵਾਰ ਸਰਕਲਾਂ ਨੂੰ ਔਨਲਾਈਨ ਕਰਨ ਤੋਂ ਬਾਅਦ ਹੁਣ ਆਸਾਨ ਜਮ੍ਹਾਂਬੰਦੀ ਸਕੀਮ ਸ਼ੁਰੂ ਕਰਨ ਜਾ ਰਿਹਾ ਹੈ। 12 ਜੂਨ…