Month: ਜੂਨ 2025

ਪੌਂਟਿੰਗ ਨੇ ਦਿੱਤੀ ਸਲਾਹ – ਗਿੱਲ ਨੂੰ ਟੈਸਟ ਬੱਲੇਬਾਜ਼ੀ ‘ਤੇ ਧਿਆਨ ਦੇਣ ਦੀ ਲੋੜ

06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਰਿਕੀ ਪੌਂਟਿੰਗ ਦਾ ਮੰਨਣਾ ਹੈ ਕਿ ਭਾਰਤ ਦੇ ਨਵੇਂ ਟੈਸਟ ਕਪਤਾਨ ਸ਼ੁਭਮਨ ਗਿੱਲ ਨੂੰ ਆਪਣੀ ਟੈਸਟ ਬੱਲੇਬਾਜ਼ੀ ’ਤੇ ਕੰਮ ਕਰਨ…

PF ਖਾਤੇ ’ਚੋਂ ਮਿਲੇਗਾ 1 ਲੱਖ ਤੱਕ ਤੁਰੰਤ ਫੰਡ, ਜਾਣੋ ਕਦੋਂ ਤੋਂ ਮਿਲੇਗੀ ਸਹੂਲਤ

06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਜੇਕਰ ਤੁਸੀਂ ਵੀ ਪ੍ਰਾਈਵੇਟ ਨੌਕਰੀ ਕਰਦੇ ਹੋ ਅਤੇ ਤੁਹਾਡੇ ਕੋਲ PF ਖਾਤਾ ਹੈ, ਤਾਂ ਇਹ ਖ਼ਬਰ ਤੁਹਾਨੂੰ ਖੁਸ਼ ਕਰ ਦੇਵੇਗੀ। EPFO ​​ਮੈਂਬਰ ਜਲਦੀ ਹੀ ਆਪਣੇ…

ਸੋਨੇ-ਚਾਂਦੀ ਦੇ ਰੇਟਾਂ ’ਚ ਜ਼ੋਰਦਾਰ ਵਾਧਾ, ਭਾਅ ਇਕ ਲੱਖ ਤੋਂ ਹੋਇਆ ਪਾਰ

06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਚਾਂਦੀ ਦੀ ਚਮਕ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਕ ਪਾਸੇ ਜਿੱਥੇ ਗ੍ਰਾਹਕਾਂ ਵਿਚ ਚਾਂਦੀ ਦੇ ਦਾਮ ਵਧਣ ਦੀ ਚਿੰਤਾ ਹੈ, ਉੱਥੇ ਦੂਜੇ ਪਾਸੇ ਨਿਵੇਸ਼ਕ…

ਸ਼ੇਅਰ ਬਾਜ਼ਾਰ ‘ਚ ਮੁਦਰਾ ਨੀਤੀ ਤੋਂ ਪਹਿਲਾਂ ਗਿਰਾਵਟ ਦਰਜ

06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਆਰਬੀਆਈ ਦੀ ਮੁਦਰਾ ਨੀਤੀ ਦੇ ਨਤੀਜੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਇਕੁਇਟੀ ਸੂਚਕ ਸੈਂਸੈਕਸ ਅਤੇ ਨਿਫ਼ਟੀ ਵਿੱਚ ਗਿਰਾਵਟ ਆਈ ਹੈ। ਇਸ…

RBI ਨੇ ਵਿਆਜ ਦਰਾਂ ਵਿੱਚ ਵੱਡੀ ਕਟੌਤੀ ਦਾ ਐਲਾਨ ਕੀਤਾ, ਮਿਲੇਗੀ ਆਰਥਿਕ ਰਾਹਤ

06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਆਰਬੀਆਈ ਗਵਰਨਰ ਸੰਜੇ ਮਲਹੋਤਰਾ ਨੇ ਪਾਲਿਸੀ ਰੈਪੋ ਰੇਟ ਵਿੱਚ 50 ਬੇਸਿਸ ਪੁਆਇੰਟ ਦੀ ਕਟੌਤੀ ਦਾ ਐਲਾਨ ਕਰਕੇ ਵੱਡੀ ਰਾਹਤ ਦਿੱਤੀ ਹੈ, ਜੋ ਕਿ ਸਰਵੇਖਣਾਂ…

ਹਾਰਵਰਡ ਨਾਲ ਜੁੜੇ ਡੋਨਾਲਡ ਟਰੰਪ ਦੇ ਹੁਕਮਾਂ ‘ਤੇ ਅਮਰੀਕੀ ਅਦਾਲਤ ਵੱਲੋਂ ਅਸਥਾਈ ਰੋਕ ਲੱਗੀ

06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਇੱਕ ਸੰਘੀ ਜੱਜ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਐਲਾਨ ’ਤੇ ਅਸਥਾਈ ਤੌਰ ’ਤੇ ਰੋਕ ਲਾ ਦਿੱਤੀ ਹੈ, ਜਿਸ ਵਿੱਚ ਵਿਦੇਸ਼ੀ ਵਿਦਿਆਰਥੀਆਂ…

PM ਮੋਦੀ ਅੱਜ ਦੁਨੀਆਂ ਦੇ ਸਭ ਤੋਂ ਉੱਚੇ ਰੇਲ ਪੁਲ ਦਾ ਕਰਣਗੇ ਉਦਘਾਟਨ

06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੀ ਆਪਣੀ ਫੇਰੀ ਦੌਰਾਨ ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਆਰਕ ਪੁਲ ‘ਚਨਾਬ ਪੁਲ’ ਦਾ ਉਦਘਾਟਨ ਕਰਨਗੇ।…

ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਬਿਸ਼ਨੋਈ ਗੈਂਗ ‘ਤੇ ਸ਼ੱਕ

06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਵੀਰਵਾਰ ਰਾਤ ਨੂੰ ਹਰਿਆਣਾ ਦੇ ਪੰਚਕੂਲਾ ਦੇ ਅਮਰਾਵਤੀ ਸਥਿਤ ਕਾਸਮੋ ਮਾਲ ਦੇ ਬਾਹਰ ਇੱਕ ਨੈਸ਼ਨਲ ਕਬੱਡੀ ਖਿਡਾਰੀ ਸੋਨੂੰ ਨੋਲਟਾ ਦੀ ਗੋਲੀ ਮਾਰ ਕੇ ਹੱਤਿਆ ਕਰ…

ਸ਼ੂਗਰ ਮਰੀਜ਼ਾਂ ਲਈ ਰਾਮਬਾਣ ਸਾਬਤ ਹੋ ਸਕਦਾ ਹੈ ਕਰੇਲਾ, ਜਾਣੋ ਕਿਉਂ ਹੈ ਇਹ ਲਾਭਦਾਇਕ ਸਬਜ਼ੀ

06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਸ਼ੂਗਰ ਦੇ ਮਰੀਜ਼ਾਂ ਲਈ ਆਪਣੀ ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਖੁਰਾਕ ਵਿੱਚ ਅਜਿਹੇ ਭੋਜਨ ਦਾ ਸੇਵਨ ਕਰਨਾ ਜ਼ਰੂਰੀ ਹੈ ਜਿਨ੍ਹਾਂ ਦਾ ਗਲਾਈਸੈਮਿਕ…

ਬੈਂਗਲੁਰੂ ਭਗਦੜ ਮਾਮਲੇ ਵਿੱਚ ਆਰਸੀਬੀ ਮਾਰਕੀਟਿੰਗ ਹੈੱਡ ਹਵਾਈਅੱਡੇ ਤੋਂ ਗ੍ਰਿਫ਼ਤਾਰ

06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਆਰਸੀਬੀ ਦੇ ਪਹਿਲੀ ਵਾਰ ਆਈਪੀਐਲ ਖਿਤਾਬ ਜਿੱਤਣ ਦੇ ਜਸ਼ਨ ਵਿੱਚ ਸ਼ਾਮਲ ਹੋਣ ਲਈ ਬੀਤੇ ਦਿਨੀਂ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਲੱਖਾਂ ਪ੍ਰਸ਼ੰਸਕ ਇਕੱਠੇ ਹੋਏ। ਇਸ ਦੌਰਾਨ,…