Month: ਜੂਨ 2025

ਏਸ਼ੀਆਈ ਬਾਜ਼ਾਰਾਂ ਦੇ ਸਕਾਰਾਤਮਕ ਰੁਝਾਨ ਨਾਲ ਭਾਰਤੀ ਸ਼ੇਅਰ ਬਜ਼ਾਰ ਨੇ ਤੇਜ਼ੀ ਫੜੀ

10 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਨੇ ਮੰਗਲਵਾਰ ਨੂੰ ਏਸ਼ੀਆਈ ਬਾਜ਼ਾਰਾਂ ਵਿੱਚ ਤੇਜ਼ੀ ਦਰਜ ਕੀਤੀ ਗਈ। ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ BSE ਸੈਂਸੈਕਸ 235.58…

ਮਾਂ ਵੈਸ਼ਣੋ ਧਾਮ ‘ਚ 700 AI ਕੈਮਰੇ ਅਤੇ 24 ਘੰਟੇ ਨਿਗਰਾਨੀ ਨਾਲ ਸੁਰੱਖਿਆ ਹੋਈ ਮਜ਼ਬੂਤ

10 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਮਾਂ ਵੈਸ਼ਨੋ ਦੇਵੀ ਧਾਮ ਸਮੇਤ ਸ਼ਰਧਾਲੂਆਂ ਦੀ ਸੁਰੱਖਿਆ ਪੁਖ਼ਤਾ ਬਣਾਉਣ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਅਧਿਆਤਮਕ ਕੇਂਦਰ ਕਟੜਾ ’ਚ ਸਥਾਪਤ ਏਕੀਕ੍ਰਿਤ…

ਘਰ ਦਾ ਲੋਨ ਦੂਸਰੇ ਬੈਂਕ ਟਰਾਂਸਫਰ ਕਰਨਾ ਹੈ? ਜਾਣੋ ਕਿਵੇਂ ਅਤੇ ਕੀ ਦਸਤਾਵੇਜ਼ ਚਾਹੀਦੇ

10 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਰਿਜ਼ਰਵ ਬੈਂਕ ਵੱਲੋਂ ਨੀਤੀਗਤ ਦਰ ਰੈਪੋ ਰੇਟ ‘ਚ ਕਮੀ ਕਰਨ ਦੇ ਬਾਅਦ ਤਿੰਨ ਮਹੀਨਿਆਂ ਦੇ ਅੰਦਰ ਸਾਰੇ ਬੈਂਕ ਆਪਣੇ-ਆਪਣੇ ਹੋਮ ਲੋਨ ‘ਚ ਕਟੌਤੀ ਕਰਦੇ…

ਭਾਰਤ ਦਾ ਇੱਕੋ ਇਕ ਰਾਜ ਜਿੱਥੇ ਨਹੀਂ ਲੱਗਦਾ ਆਮਦਨ ਟੈਕਸ

10 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਭਾਰਤ ਵਿੱਚ, ਆਮਦਨ ਟੈਕਸ ਦਾ ਭੁਗਤਾਨ ਕਰਨਾ ਟੈਕਸ ਸਲੈਬ ਵਿੱਚ ਆਉਣ ਵਾਲੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਹਰ ਸਾਲ, ਜਦੋਂ ਵੀ ਕੇਂਦਰੀ ਬਜਟ ਪੇਸ਼…

ਓਲਾ, ਉਬਰ, ਰੈਪੀਡੋ ‘ਤੇ ਐਡਵਾਂਸ ਟਿੱਪ ਮਾਮਲੇ ‘ਚ ਹੋ ਸਕਦੇ ਹਨ ਜੁਰਮਾਨੇ

10 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਕੈਬ ਐਗਰੀਗੇਟਰਾਂ ਨੇ ਕੈਬ ਬੁਕਿੰਗ ‘ਤੇ ਐਡਵਾਂਸ ਟਿੱਪ ਦੇ ਵਿਕਲਪ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ ਦੇ ਨੋਟਿਸ ਦੇ…

ਮਨੀਪੁਰ ਚ ਨਸ਼ਾ ਮਾਫੀਆ ਵਿਰੁੱਧ ਵੱਡੀ ਕਾਰਵਾਈ, 55 ਕਰੋੜ ਦੇ ਨਸ਼ੀਲੇ ਪਦਾਰਥ ਹੋਏ ਜ਼ਬਤ

10 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਕਸਟਮਜ਼, ਅਸਾਮ ਰਾਈਫਲਜ਼ ਅਤੇ ਮਨੀਪੁਰ ਪੁਲੀਸ ਦੀ ਇੱਕ ਸਾਂਝੀ ਟੀਮ ਨੇ ਚੁਰਾਚਾਂਦਪੁਰ ਜ਼ਿਲ੍ਹੇ ਵਿੱਚ ਇੱਕ ਮੁਹਿੰਮ ਦੌਰਾਨ 55.52 ਕਰੋੜ…

ਪਤੀ ਦੀ ਹੱਤਿਆ ਦੀਆਂ ਘਟਨਾਵਾਂ ਤੋਂ ਬਾਅਦ ਸੋਨਮ ਰਘੂਵੰਸ਼ੀ ਦੀ ਚੌਕਾਉਣ ਵਾਲੀ ਕਹਾਣੀ ਆਈ ਸਾਹਮਣੇ

10 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਮੱਧ ਪ੍ਰਦੇਸ਼ ਦੇ ਇੰਦੌਰ ਦੇ ਰਹਿਣ ਵਾਲੇ ਰਾਜਾ ਰਘੂਵੰਸ਼ੀ ਦੀ ਲਾਸ਼ ਸ਼ਿਲਾਂਗ ਵਿੱਚ ਮਿਲਣ ਤੋਂ ਬਾਅਦ, ਉਸਦੀ ਪਤਨੀ ਸੋਨਮ ਦੀ ਲਗਾਤਾਰ ਭਾਲ ਕੀਤੀ ਜਾ…

ਪੰਜਾਬ ‘ਚ ਲੂ ਕਾਰਨ ਹੋਇਆ ਆਰੇਂਜ਼ ਅਲਰਟ ਜਾਰੀ ਅਗਲੇ ਤਿੰਨ ਦਿਨ ਤਕ ਰਹਤ ਦੀ ਉਮੀਦ ਨਹੀਂ

10 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ‘ਚ ਅੱਜ ਯਾਨੀ 10 ਜੂਨ ਨੂੰ ਲੂ ਦਾ ਆਰੇਂਜ਼ ਅਲਰਟ ਜਾਰੀ ਕੀਤਾ ਗਿਆ ਹੈ। ਦਿਨ ਤੇ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਰਹਿਣ…

ਪੰਜਾਬ ‘ਚ ਕੋਰੋਨਾ ਦੇ 35 ਕੇਸ ਆਏ ਸਾਹਮਣੇ, ਲੁਧਿਆਣਾ ਸਭ ਤੋਂ ਵੱਧ ਪ੍ਰਭਾਵਿਤ, ਹੁਣ ਤਕ 2 ਮੌਤਾਂ ਦੀ ਪੁਸ਼ਟੀ

10 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ‘ਚ ਕੋਰੋਨਾ ਦੇ ਐਕਟਿਵ ਮਾਮਲਿਆਂ ‘ਚ ਬੀਤੇ ਇੱਕ ਹਫ਼ਤੇ ਤੋਂ ਕਾਫ਼ੀ ਤੇਜ਼ੀ ਆਈ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, ਜਿੱਥੇ ਪਿਛਲੇ ਹਫ਼ਤੇ 12…

ਅਮਰੀਕਾ ਪਹੁੰਚਿਆ ਵੀਜ਼ਾ ਧਾਰੀ ਨੌਜਵਾਨ, ਸ਼ਾਮ ਨੂੰ ਹੱਥਕੜੀਆਂ ਨਾਲ ਡਿਪੋਰਟ, ਕਾਰਨ ਚੌਕਾਉਣ ਵਾਲਾ

10 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਇੱਕ ਭਾਰਤੀ ਵਿਦਿਆਰਥੀ ਦਾ ਸੁਪਨਾ ਅਮਰੀਕੀ ਧਰਤੀ ‘ਤੇ ਪੈਰ ਰੱਖਦੇ ਹੀ ਚਕਨਾਚੂਰ ਹੋ ਗਿਆ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ, ਉਸਨੂੰ ਨਿਊ…