Month: ਅਪ੍ਰੈਲ 2025

ਯੂਕੋ ਬੈਂਕ ਦੇ ਨੌਜਵਾਨ ਅਤੇ ਮਹਿਲਾ ਕਰਮਚਾਰੀਆਂ ਦੇ ਤੀਜੇ ਰਾਸ਼ਟਰੀ ਸੰਮੇਲਨ ’ਚ ਕੀਤੀ ਸ਼ਿਰਕਤ

ਜਲੰਧਰ, 26 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਬੈਂਕਿੰਗ ਸੰਸਥਾਵਾਂ ਨੂੰ ਵੱਖ-ਵੱਖ ਭਲਾਈ ਸਕੀਮਾਂ ਤਹਿਤ ਕਮਜ਼ੋਰ ਵਰਗਾਂ…

ਸੌਰਵ ਗਾਂਗੁਲੀ ਨੇ ਭਾਰਤ-ਪਾਕਿਸਤਾਨ ਕ੍ਰਿਕਟ ਸਬੰਧ ਤੋੜਨ ਬਾਰੇ ਕੀਤੀ ਵੱਡੀ ਬਿਆਨਬਾਜੀ, ਕਿਹਾ ‘ਇਹ ਕੋਈ ਮਜ਼ਾਕ ਨਹੀਂ’

26 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਸਾਬਕਾ ਭਾਰਤੀ ਕ੍ਰਿਕਟ ਕਪਤਾਨ ਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਪਾਕਿਸਤਾਨ ਨਾਲ ਕ੍ਰਿਕਟ ਸਬੰਧਾਂ ਨੂੰ…

73 ਸਾਲਾ ਜ਼ੀਨਤ ਅਮਾਨ ਦੀ ਸਿਹਤ ‘ਚ ਆਈ ਖਰਾਬੀ, ਹਸਪਤਾਲ ਵਿੱਚ ਭਰਤੀ

26 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਜ਼ੀਨਤ ਅਮਾਨ ਨੇ ਸੋਸ਼ਲ ਮੀਡੀਆ ‘ਤੇ ਐਂਟਰੀ ਕੀਤੀ ਹੈ, ਉਹ ਹਰ ਰੋਜ਼ਾਨਾ ਕੁਝ ਨਾ ਕੁਝ ਪੋਸਟ ਕਰਕੇ ਆਪਣੇ ਪ੍ਰਸ਼ੰਸਕਾਂ…

ਮਾਫੀ ਮੰਗਣ ਬਾਵਜੂਦ ਨਹੀਂ ਰੁਕਿਆ ਅਨੁਰਾਗ ਕਸ਼ਯਪ ‘ਤੇ ਵਿਵਾਦ, ਅਦਾਲਤ ਵਲੋਂ ਜਾਰੀ ਹੋਇਆ ਸੰਮਨ

26 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਵਾਰ ਮਾਮਲਾ ਇੰਨਾ ਗੰਭੀਰ ਹੋ ਗਿਆ ਹੈ ਕਿ ਇਸ ‘ਤੇ ਕਾਨੂੰਨੀ…

ITR ਫਾਈਲਿੰਗ 2025: ਆਖਰੀ ਤਾਰੀਖ ਦਾ ਹੋਇਆ ਐਲਾਨ ਜਾਂ ਨਹੀਂ?

26 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਆਈਟੀਆਰ ਫਾਈਲਿੰਗ ਨਾਲ ਸਬੰਧਤ ਫਾਰਮ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਹੋ ਸਕਦੇ ਹਨ। ਜਿਸ ਨੂੰ ਤੁਸੀਂ ਇਨਕਮ ਟੈਕਸ ਦੀ ਅਧਿਕਾਰਤ ਵੈੱਬਸਾਈਟ ‘ਤੇ ਦੇਖ ਸਕਦੇ…

EPFO ਨੇ ਕੀਤਾ ਕਮਾਲ, PF ਪੈਸੇ ਟਰਾਂਸਫਰ ਕਰਨ ਦੀ ਪ੍ਰਕਿਰਿਆ ਹੋਵੇਗੀ ਸੌਖੀ; ਪੜ੍ਹੋ ਵਿਸਥਾਰ ਵਿੱਚ

26 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਮੁਲਾਜ਼ਮ ਭਵਿੱਖ ਨਿਧੀ ਸੰਸਥਾ (ਈਪੀਐੱਫਓ) ਨੇ ਆਪਣੇ ਮੈਂਬਰਾਂ ਲਈ ਨੌਕਰੀ ਬਦਲਣ ’ਤੇ ਪੀਐੱਫ ਖਾਤੇ ਦਾ ਟ੍ਰਾਂਸਫਰ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਂਦਿਆਂ ਸੋਧਿਆ ਫਾਰਮ…

ਇਹ 5 ਖਾਣੇ ਸਰੀਰ ਵਿੱਚ ਵਿਟਾਮਿਨ B12 ਦੀ ਕਮੀ ਦੂਰ ਕਰਨ ਵਿੱਚ ਮਦਦਗਾਰ, ਨਸਾਂ ਦੀ ਕਮਜ਼ੋਰੀ ਹੋਵੇਗੀ ਦੂਰ

26 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਵਿਟਾਮਿਨ ਬੀ12 ਸਰੀਰ ਲਈ ਇੱਕ ਜ਼ਰੂਰੀ ਵਿਟਾਮਿਨ ਹੈ ਜਿਸਨੂੰ ਊਰਜਾ ਵਧਾਉਣ ਵਾਲਾ ਵਿਟਾਮਿਨ ਵੀ ਕਿਹਾ ਜਾਂਦਾ ਹੈ। ਇਹ ਵਿਟਾਮਿਨ ਸਾਡੇ ਸਰੀਰ ਵਿੱਚ ਪੈਦਾ ਨਹੀਂ…

ਰੋਜ਼ਾਨਾ ਇੱਕ ਚਮਚ ਦੇਸੀ ਘਿਉ ਦੇਣ ਨਾਲ ਬੱਚਿਆਂ ਦੀ ਸਿਹਤ ‘ਚ ਆ ਸਕਦੇ ਨੇ ਇਹ ਵੱਡੇ ਬਦਲਾਅ – ਜਾਣੋ ਫ਼ਾਇਦੇ ਅਤੇ ਨੁਕਸਾਨ

26 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਕਿਸੇ ਵੀ ਭਾਰਤੀ ਘਰ ਦੀ ਰਸੋਈ ਵਿੱਚ ਤੁਹਾਨੂੰ ਇੱਕ ਚੀਜ਼ ਜ਼ਰੂਰ ਮਿਲੇਗੀ, ਉਹ ਹੈ ਦੇਸੀ ਘਿਓ। ਇਸਦੀ ਵਰਤੋਂ ਰੋਟੀ ‘ਤੇ ਲਗਾਉਣ ਤੋਂ ਲੈ ਕੇ…

ਜੰਮੂ-ਕਟੜਾ ਯਾਤਰੀਆਂ ਲਈ ਖੁਸ਼ਖਬਰੀ! ਰੇਲਵੇ ਵੱਲੋਂ ਵਿਸ਼ੇਸ਼ ਟਰੇਨਾਂ ਦੀ ਸ਼ੁਰੂਆਤ ਇਸ ਤਾਰੀਖ ਤੋਂ

26 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਪਹਿਲਗਾਮ ‘ਚ ਅੱਤਵਾਦੀ ਹਮਲੇ ਬਾਅਦ ਵੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਨਹੀਂ ਆਈ ਹੈ। ਜੰਮੂ ਜਾਣ ਵਾਲੀਆਂ ਜ਼ਿਆਦਾਤਰ…

ਗੁਰਦਾਸਪੁਰ: ਕਣਕ ਦੀ ਕਟਾਈ ਦੌਰਾਨ ਖੇਤਾਂ ‘ਚੋਂ ਮਿਲੀ ਧਮਾਕਾਖੇਜ ਸਮੱਗਰੀ, ਬੀਐੱਸਐੱਫ ਨੇ ਦੇਸ਼ ਵਿਰੋਧੀ ਸਾਜ਼ਿਸ਼ ਨਾਕਾਮ ਕੀਤੀ

26 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਬੀਐੱਸਐੱਫ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 117 ਬਟਾਲੀਅਨ ਦੀ ਬੀਓਪੀ ਸ਼ਾਹਪੁਰ ਦੇ ਜਵਾਨਾਂ ਨੇ ਕਣਕ ਦੇ ਖੇਤਾਂ ’ਚੋਂ ਧਮਾਕੇਖੇਜ ਸਮੱਗਰੀ ਦੋ ਆਈਡੀਆਂ, ਗ੍ਰਨੇਡ,…