Month: ਜਨਵਰੀ 2025

ਕਿਚਨ ਹੈਕਸ: ਸਬਜ਼ੀ ਜਾਂ ਦਾਲ ਵਿੱਚ ਜ਼ਿਆਦਾ ਨਮਕ ਹੋਣ ‘ਤੇ ਇਹ 4 ਚੀਜ਼ਾਂ ਮਿਲਾਓ ਤੇ ਸੁਆਦ ਸੰਤੁਲਿਤ ਕਰੋ

ਚੰਡੀਗੜ੍ਹ, 22 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਤੁਸੀਂ ਘਰੇਲੂ ਉਪਚਾਰਾਂ ਨਾਲ ਬਹੁਤ ਸਾਰੀਆਂ ਚੀਜ਼ਾਂ ਨੂੰ ਬਿਹਤਰ ਬਣਾ ਸਕਦੇ ਹੋ। ਇਨ੍ਹਾਂ ਵਿੱਚੋਂ ਇੱਕ ਉਪਾਅ ਵਿੱਚ ਆਲੂ ਵੀ ਸ਼ਾਮਲ ਹੈ। ਆਲੂ…

ਸਪੈਮ ਕਾਲਾਂ ‘ਤੇ ਆਰਬੀਆਈ ਦਾ ਵੱਡਾ ਕਦਮ: ਅਸਲ ਬੈਂਕ ਕਾਲਾਂ ਦੀ ਪਛਾਣ ਹੁਣ ਹੋਵੇਗੀ ਆਸਾਨ

ਚੰਡੀਗੜ੍ਹ, 22 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):-  ਸਪੈਮ ਅਤੇ ਧੋਖਾਧੜੀ ਵਾਲੀਆਂ ਕਾਲਾਂ ਹਰ ਮੋਬਾਈਲ ਉਪਭੋਗਤਾ ਲਈ ਵੱਡੀ ਸਮੱਸਿਆ ਬਣ ਗਈਆਂ ਹਨ। ਦਿਨ ਭਰ ਆ ਰਹੀਆਂ ਇਨ੍ਹਾਂ ਫਰਜ਼ੀ ਕਾਲਾਂ ਤੋਂ…

ਟਰੰਪ ਦੇ ਆਉਂਦੇ ਹੀ ਕੱਚੇ ਤੇਲ ਦੀ ਕੀਮਤ ‘ਚ ਵਾਧਾ, ਪੈਟਰੋਲ-ਡੀਜ਼ਲ ਰੇਟ ਵੀ ਵਧੇ

ਚੰਡੀਗੜ੍ਹ, 22 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):-  ਜਿਵੇਂ ਹੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ। ਇਸ ਦੌਰਾਨ, ਅੱਜ ਸਵੇਰੇ…

ਕੰਗਨਾ ਰਣੌਤ ਦੀ ‘ਐਮਰਜੈਂਸੀ’ ਫਿਲਮ ਆਪਣੇ ਜ਼ਿਲ੍ਹੇ ‘ਚ ਫਲਾਪ, ਦਰਸ਼ਕਾਂ ਦੀ ਘੱਟ ਰੁਚੀ

ਹਿਮਾਚਲ, 22 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਦੀ ਬਹੁ-ਚਰਚਿਤ ਫਿਲਮ ‘ਐਮਰਜੈਂਸੀ’ ਨੂੰ ਲੈ ਕੇ ਉਸਦੇ ਜੱਦੀ…

ਤੁਰਕੀ: ਰਿਜ਼ੋਰਟ ‘ਚ ਭਿਆਨਕ ਅੱਗ ਲੱਗਣ ਨਾਲ 76 ਲੋਕਾਂ ਦੀ ਮੌਤ, ਕਾਰਨ ਅਜੇ ਸਪੱਸ਼ਟ ਨਹੀਂ ਹੋਇਆ

ਤੁਰਕੀ, 22 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):-ਤੁਰਕੀ ਦੇ ਉੱਤਰੀ-ਪੱਛਮੀ ਬੋਲੂ ਸੂਬੇ ਵਿਚ ਕਾਰਤਲਕਾਇਆ ਸਕੀ ਰਿਜ਼ੋਰਟ ਵਿਚ ਭਿਆਨਕ ਅੱਗ ਲੱਗਣ ਕਾਰਨ 76 ਲੋਕਾਂ ਦੀ ਮੌਤ ਹੋ ਗਈ। ਇਮਾਰਤ ਦੀ ਇਕ…

Saif Ali Khan ਦੀ ਵੀਡੀਓ ਆਈ ਸਾਹਮਣੇ, ਲੀਲਾਵਤੀ ਹਸਪਤਾਲ ਤੋਂ ਹੋਏ ਡਿਸਚਾਰਜ

ਚੰਡੀਗੜ੍ਹ, 22 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਅਦਾਕਾਰ ਸੈਫ ਅਲੀ ਖਾਨ ਨੂੰ 5 ਦਿਨਾਂ ਬਾਅਦ ਮੰਗਲਵਾਰ ਨੂੰ ਲੀਲਾਵਤੀ ਹਸਪਤਾਲ ਤੋਂ ਛੁੱਟੀ ਮਿਲ ਗਈ। 15 ਜਨਵਰੀ ਨੂੰ ਕਰੀਬ 2.30 ਵਜੇ…

ਕੰਗਨਾ ਰਣੌਤ ਦਾ ਬੜਾ ਖੁਲਾਸਾ: Emergency ਫਿਲਮ ਲਈ ਕਿਸੇ ਨੇ ਨਹੀਂ ਕੀਤੀ ਮਦਦ

ਚੰਡੀਗੜ੍ਹ, 22 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਕੰਗਨਾ ਰਣੌਤ (Kangana Ranaut) ਇਸ ਸਮੇਂ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ ਚੰਗੀ…

39 ਸਾਲ ਦੀ ਉਮਰ ‘ਚ ਅਦਾਕਾਰ ਦੀ ਮੌਤ, ਘਰ ‘ਚ ਮਿਲੀ ਲਾਸ਼; ਇੰਡਸਟਰੀ ‘ਚ ਸ਼ੋਕ ਦੀ ਲਹਿਰ

ਨਵੀਂ ਦਿੱਲੀ 22 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖ਼ਬਰ ਆਈ ਹੈ। 39 ਸਾਲਾ ਅਦਾਕਾਰ ਦੇ ਅਚਾਨਕ ਦੇਹਾਂਤ ਦੀ ਖ਼ਬਰ ਪੂਰੀ ਇੰਡਸਟਰੀ ਲਈ ਇੱਕ ਵੱਡਾ…

ਪੁਸ਼ਪਾ 2 ਦੀ ਰਿਕਾਰਡਤੋੜ ਕਮਾਈ, IT ਵਿਭਾਗ ਵੱਲੋਂ ਨਿਰਮਾਤਾਵਾਂ ਦੇ ਘਰਾਂ ਅਤੇ ਦਫਤਰਾਂ ‘ਤੇ ਛਾਪੇਮਾਰੀ

ਮੁੰਬਈ , 22 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ‘ਪੁਸ਼ਪਾ 2’ ਰੂਲ ਅਜੇ ਵੀ ਬਾਕਸ ਆਫਿਸ ‘ਤੇ ਚੰਗੀ ਕਮਾਈ ਕਰ ਰਹੀ ਹੈ। ਫਿਲਮ ਨੂੰ ਰਿਲੀਜ਼ ਹੋਏ 7 ਹਫਤੇ ਹੋ ਚੁੱਕੇ ਹਨ।…

ਮੁਰਗਾਸਨ: ਸਿਹਤ ਲਈ ਫਾਇਦੇਮੰਦ, 2 ਮਿੰਟ ਰੋਜ਼ਾਨਾ ਕਰੋ ਅਤੇ ਵੇਖੋ ਅਦਭੁਤ ਨਤੀਜੇ

ਚੰਡੀਗੜ੍ਹ, 22 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਪੁਰਾਣੇ ਸਮੇਂ ਵਿੱਚ ਅਸੀਂ ਸਾਰੇ ਜਦੋਂ ਛੋਟੇ ਹੁੰਦੇ ਸਕੂਲ ਵਿੱਚ ਕੋਈ ਗ਼ਲਤੀ ਕਰਦੇ ਸੀ ਤਾਂ ਸਾਨੂੰ ਸਜ਼ਾ ਦੇ ਤੌਰ ‘ਤੇ ਮੁਰਗਾ ਬਣਾਇਆ…