2 ਘੰਟਿਆਂ ਵਿੱਚ ਬਦਲਿਆ ਮੈਚ ਦਾ ਰੁਖ, ਬੰਗਲਾਦੇਸ਼ੀ ਅੰਪਾਇਰ ਦੀ ਮਦਦ ਨਾਲ ਆਸਟ੍ਰੇਲੀਆ ਨੇ ਹਾਸਲ ਕੀਤੀ ਜਿੱਤ
ਚੰਡੀਗੜ੍ਹ, 30 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):- ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਖਿਲਾਫ ਬਾਕਸਿੰਗ ਡੇ ਟੈਸਟ ਮੈਚ ਸਿਰਫ ਦੋ ਘੰਟਿਆਂ ਵਿੱਚ ਹਾਰ ਗਈ। ਮੈਲਬੋਰਨ ਵਿੱਚ ਖੇਡੇ ਗਏ ਮੈਚ ਵਿੱਚ ਪੰਜਵੇਂ ਦਿਨ…