Month: ਦਸੰਬਰ 2024

ਸਰਦੀਆਂ ਦੀਆਂ ਛੁੱਟੀਆਂ: ਅੱਜ ਤੋਂ ਪੰਜਾਬ ਵਿੱਚ ਸਕੂਲ ਬੰਦ, ਯੂਪੀ, ਦਿੱਲੀ ਅਤੇ ਹਰਿਆਣਾ ਦੇ ਛੁੱਟੀ ਸ਼ਡਿਊਲ ਦੀ ਪੂਰੀ ਜਾਣਕਾਰੀ

ਚੰਡੀਗੜ੍ਹ, 24 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) : ਪੰਜਾਬ, ਦਿੱਲੀ-ਐਨਸੀਆਰ ਸਮੇਤ ਕਈ ਹੋਰ ਰਾਜਾਂ ਵਿੱਚ ਹਲਕੀ ਬਾਰਿਸ਼ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦਾ…

ਪੰਜਾਬ ਮੌਸਮ: ਮੀਂਹ ਦੇ ਨਵੇਂ ਅਲਰਟ ਨਾਲ ਅਗਲੇ 7 ਦਿਨਾਂ ਲਈ ਚਿਤਾਵਨੀ ਜਾਰੀ

 ਚੰਡੀਗੜ੍ਹ, 24 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) : ਪੰਜਾਬ ਤੇ ਹਰਿਆਣਾ ਵਿੱਚ ਕੱਲ੍ਹ ਸਾਰਾ ਦਿਨ ਮੀਂਹ ਪੈਂਦਾ ਰਿਹਾ। ਮੀਂਹ ਕਰਕੇ ਠੰਢ ਨੇ ਵੀ ਜ਼ੋਰ ਫੜ ਲਿਆ ਹੈ। ਇਸ ਨਾਲ ਲੋਕਾਂ ਨੂੰ…

ਹਿਮਾਚਲ ਵਿਚ ਜ਼ਬਰਦਸਤ ਬਰਫ਼ਬਾਰੀ: ਮਨਾਲੀ ਅਤੇ ਅਟਲ ਟਨਲ ‘ਚ ਫਸੇ 4000 ਸੈਲਾਨੀ, ਰੈਸਕਿਊ ਕਾਰਵਾਈ ਜਾਰੀ

ਮਨਾਲੀ, 24 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) : ਮੌਸਮ ਬਦਲਦਿਆ ਹੀ ਸੋਮਵਾਰ ਨੂੰ ਮਨਾਲੀ ਤੇ ਲਾਹੁਲ ਸਪੀਤੀ ਦੇ ਉਚਾਈ ਵਾਲੇ ਖੇਤਰਾਂ ਵਿਚ ਬਰਫ਼ਬਾਰੀ (Heavy Snowfall) ਨਾਲ 4,000 ਦੇ ਕਰੀਬ ਸੈਲਾਨੀ ਫਸ ਗਏ।…

ਦਿਲਜੀਤ ਦੁਸਾਂਝ ਦੇ ਫੈਨਜ਼ ਲਈ ਵੱਡੀ ਖੁਸ਼ਖਬਰੀ: 31 ਦਸੰਬਰ ਨੂੰ PAU ਗਰਾਊਂਡ ‘ਚ ਹੋਵੇਗਾ ਧਮਾਕੇਦਾਰ ਸ਼ੋ

ਲੁਧਿਆਣਾ , 24 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):  ਪੰਜਾਬੀ ਗਾਇਕ ਦਿਲਜੀਤ ਦੁਸਾਂਝ (Diljit Dosanjh) ਦਾ 31 ਦਸੰਬਰ ਨੂੰ ਪੀਏਯੂ ਵਿਖੇ ਪ੍ਰੋਗਰਾਮ ਹੋਵੇਗਾ। ਹਾਲਾਂਕਿ ਇਸ ਸਬੰਧੀ ਅਜੇ ਤਕ ਕੋਈ ਅਧਿਕਾਰਤ ਐਲਾਨ ਨਹੀਂ…

ਭਾਰਤੀ ਸਿਨੇਮਾ ਵਿਚ ਸੋਗ: ਮਸ਼ਹੂਰ ਡਾਇਰੈਕਟਰ ਦਾ 90 ਸਾਲ ਦੀ ਉਮਰ ਵਿੱਚ ਦਿਹਾਂਤ

ਨਵੀਂ ਦਿੱਲੀ , 24 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):- ਦਿੱਗਜ ਭਾਰਤੀ ਸਿਨੇਮਾ ਨਿਰਦੇਸ਼ਕ ਸ਼ਿਆਮ ਬੇਨੇਗਲ ਦਾ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ ‘ਅੰਕੁਰ’, ‘ਜ਼ੁਬੈਦਾ’ ਵਰਗੀਆਂ…

ਮੁਸਲਮਾਨ ਨਾਲ ਵਿਆਹ ਕਰਕੇ ਪਰਿਵਾਰ ਵੱਲੋਂ ਬੇਦਖਲੀ, ਮੰਦਿਰ ‘ਚ ਐਂਟਰੀ ‘ਤੇ ਪਾਬੰਦੀ; ਸਾਲਾਂ ਬਾਅਦ ਅਦਾਕਾਰਾ ਨੇ ਸਾਂਝਾ ਕੀਤਾ ਆਪਣਾ ਦਰਦ

ਚੰਡੀਗੜ੍ਹ, 23 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):- ਪਿਆਰ ਦੇ ਜੋਸ਼ ਵਿੱਚ ਲੋਕ ਅਕਸਰ ਅਜਿਹੇ ਕਦਮ ਚੁੱਕ ਲੈਂਦੇ ਹਨ, ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ ਜ਼ਿੰਦਗੀ ਭਰ ਭੁਗਤਣਾ ਪੈਂਦਾ ਹੈ। ਅਜਿਹਾ ਹੀ ਕੁਝ…

ਪ੍ਰਿਯੰਕਾ ਚੋਪੜਾ ਨਾਲ ਸਕਰੀਨ ‘ਤੇ ‘ਪਤੀ’ ਬਣਨ ਲਈ ਦਿਲਜੀਤ ਦੋਸਾਂਝ ਦਾ 2 ਸਾਲਾਂ ਦਾ ਇੰਤਜ਼ਾਰ, ਬੋਨੀ ਕਪੂਰ ਨੇ ਕੀਤਾ ਵੱਡਾ ਖੁਲਾਸਾ

ਚੰਡੀਗੜ੍ਹ, 23 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):- ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਇੰਡੀਆ ਟੂਰ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਅਭਿਨੇਤਾ ਦਾ ਟੂਰ ‘ਦਿਲ-ਲੁਮਿਨਾਟੀ’ ਕਾਫੀ ਹਿੱਟ ਰਿਹਾ ਹੈ। ਅਦਾਕਾਰੀ ਅਤੇ…

ਕੇਂਦਰ ਸਰਕਾਰ ਦਾ ਯੂਨੀਅਨ ਬਜਟ ਤਿਆਰ ਕਰਨ ਦੀ ਪ੍ਰਕਿਰਿਆ, ਪੂਰੀ ਜਾਣਕਾਰੀ ਹਾਸਲ ਕਰੋ

ਚੰਡੀਗੜ੍ਹ, 23 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ): ਵਿੱਤੀ ਸਾਲ 2025-2026 ਲਈ ਕੇਂਦਰੀ ਬਜਟ ਪੇਸ਼ ਕਰਨ ਦੀ ਮਿਤੀ ਨੇੜੇ ਆ ਰਹੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2025 ਨੂੰ ਕੇਂਦਰੀ ਬਜਟ…

ਬਾਕਸਿੰਗ ਡੇ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਤਣਾਅ, ਟੀਮ ਇੰਡੀਆ ਦੇ ਰਿਕਾਰਡ ਨੇ ਪੈਦਾ ਕੀਤੀ ਚਿੰਤਾ

ਆਸਟ੍ਰੇਲੀਆ ਦੇ ਕੈਪਟਨ ਪੈਟ ਕਮਿੰਸ ਬਾਕਸਿੰਗ ਡੇ ਟੈਸਟ ਤੋਂ ਪਹਿਲਾਂ ਤਣਾਅ ਮਹਿਸੂਸ ਕਰ ਰਹੇ ਹਨ। ਵਿਦੇਸ਼ਾਂ ਵਿਚ ਭਾਰਤ ਦੇ ਮਜ਼ਬੂਤ ਰਿਕਾਰਡ ਨੂੰ ਦੇਖਦੇ ਹੋਏ ਆਸਟ੍ਰੇਲੀਆ ਲਈ ਚੁਣੌਤੀ ਦਾ ਸਾਮਣਾ ਕਰਨਾ…

ਜ਼ਿਲ੍ਹੇ ’ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ, ਨਿਰਧਾਰਤ ਸਮੇਂ ’ਚ ਮੁਕੰਮਲ ਕੀਤੇ ਜਾਣ: ਵਧੀਕ ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 23 ਦਸੰਬਰ 2024: ਜ਼ਿਲ੍ਹੇ ਵਿਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ ਕੁਮਾਰ ਨੇ ਸਬੰਧਤ ਅਧਿਕਾਰੀਆਂ ਨੂੰ ਵਿਕਾਸ ਕਾਰਜ ਨਿਰਧਾਰਤ ਸਮੇਂ ਵਿਚ…