IND vs AUS: ਪਰਥ ‘ਚ ਭਾਰਤੀ ਗੇਂਦਬਾਜ਼ਾਂ ਦਾ ਜਵਾਬੀ ਹਮਲਾ, ਆਸਟ੍ਰੇਲੀਆ ਨੂੰ ਦਿਨ ਦਿਖਾਏ ਤਾਰੇ, 38 ਦੌੜਾਂ ‘ਤੇ 4 ਖਿਡਾਰੀ ਆਊਟ
IND vs AUS: ਭਾਰਤ ਨੇ ਆਸਟਰੇਲੀਆ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਹੈ। ਬੁਮਰਾਹ, ਸਿਰਾਜ ਅਤੇ ਹਰਸ਼ਿਤ ਰਾਣਾ ਦੀ ਕਾਤਿਲਾਨਾ ਗੇਂਦਬਾਜ਼ੀ ਦੇ ਸਾਹਮਣੇ ਆਸਟਰੇਲੀਆ ਆਪਣੇ ਹੀ ਜਾਲ ਵਿੱਚ ਫਸ ਗਿਆ…