Month: ਅਕਤੂਬਰ 2024

ਗਾਂਧੀ ਜਯੰਤੀ ‘ਤੇ ਕੰਗਨਾ ਦਾ ਵਿਵਾਦਿਤ ਕਮੈਂਟ: ‘ਦੇਸ਼ ਦੇ ਪਿਤਾ ਨਹੀਂ, ਦੇਸ਼ ਦੇ ਹੁੰਦੇ ਹਨ ਲਾਲ’

3 ਅਕਤੂਬਰ 2024 : ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ‘ਤੇ ਹਿਮਾਚਲ ਦੀ ਮੰਡੀ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਵਿਵਾਦਾਂ ‘ਚ ਘਿਰ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ…

ਬ੍ਰੇਕਅੱਪ ਲਈ ਦੂਜੇ ਮੁੰਡਿਆਂ ਨਾਲ ਸਬੰਧ ਬਣਾਉਣ ਦਾ ਖੁਲਾਸਾ!

3 ਅਕਤੂਬਰ 2024 : ਕਲਕੀ ਕੋਚਲਿਨ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਬਾਲੀਵੁੱਡ ‘ਚ ਆਪਣੀ ਖਾਸ ਜਗ੍ਹਾ ਬਣਾਈ ਹੈ। ਹਾਲਾਂਕਿ  ਅਦਾਕਾਰਾ (Actress ) ਕਲਕੀ ਕੋਚਲਿਨ (Kalki Koechlin) ਆਪਣੇ ਕੰਮ ਨਾਲੋਂ ਆਪਣੀ…

Earphones: ਕੰਨਾਂ ਲਈ ਖ਼ਤਰਨਾਕ, ਨੁਕਸਾਨ ਅਤੇ ਬਚਾਅ ਦੇ ਤਰੀਕੇ

3 ਅਕਤੂਬਰ 2024 : ਅਜੋਕੇ ਸਮੇਂ ਵਿਚ ਤਕਨਾਲੋਜੀ ਵਰਦਾਨ ਦੇ ਨਾਲ-ਨਾਲ ਸਰਾਪ ਵੀ ਸਾਬਿਤ ਹੋ ਰਹੀ ਹੈ। ਸਭ ਤੋਂ ਵਧੀਆ ਉਦਾਹਰਨਾਂ ਵਿੱਚੋਂ ਇਕ ਹੈ ਈਅਰਫੋਨ/ਹੈੱਡਫੋਨ (Earphones/Headphones), ਜਿਸ ਦੀ ਵਰਤੋਂ ਹਰ…

ਇਮਊਨਿਟੀ ਵਧਾਉਣ ਲਈ ਸਿਹਤਮੰਦ ਖ਼ੁਰਾਕ

3 ਅਕਤੂਬਰ 2024 : ਅੱਜ-ਕੱਲ੍ਹ ਟੈਲੀਵਿਜ਼ਨ, ਸੋਸ਼ਲ ਮੀਡੀਆ, ਅਖ਼ਬਾਰਾਂ ’ਤੇ ਖ਼ੁਰਾਕੀ ਵਸਤਾਂ, ਦਵਾਈਆਂ ਤੇ ਸਪਲੀਮੈਂਟਸ ਦੀ ਇਸ਼ਤਿਹਾਰਬਾਜ਼ੀ ਵਿਚ ਇਮਊਨਿਟੀ (Immune System) ਵਧਾਉਣ ਬਾਰੇ ਆਮ ਹੀ ਦੇਖਣ-ਸੁਣਨ ਨੂੰ ਮਿਲਦਾ ਹੈ। ਇਹ…

ਅੰਜੀਰ ਦੇ ਫਾਇਦੇ: ਭਾਰ ਵਧਾਉਣ ਜਾਂ ਘਟਾਉਣ ਦਾ ਤਰੀਕਾ

3 ਅਕਤੂਬਰ 2024 : ਅੰਜੀਰ ਨੂੰ ਸਿਹਤ ਲਈ ਫਾਇਦੇਮੰਦ ਦੱਸਿਆ ਗਿਆ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਭਾਰ ਘਟਾਉਣ ਦੇ ਨਾਲ-ਨਾਲ ਵਧਦਾ ਹੈ। ਇਸ ਦਾ ਸੇਵਨ ਕਰਨ ਦਾ…

ਰੋਜ਼ਾਨਾ ਆਦਤਾਂ: ਸਲੋ ਪੌਇਜ਼ਨ ਜੋ ਬਿਮਾਰੀ ਬਣਾ ਸਕਦੀਆਂ

3 ਅਕਤੂਬਰ 2024 : ਆਪਣੀ ਜ਼ਿੰਦਗੀ ਨੂੰ ਦਲੇਰੀ ਨਾਲ ਜਿਊਣਾ ਸਹੀ ਹੈ ਪਰ ਰੋਜ਼ਾਨਾ ਦੀਆਂ ਕੁਝ ਛੋਟੀਆਂ ਆਦਤਾਂ ਤੁਹਾਡੇ ਲਈ ਹੌਲੀ-ਹੌਲੀ ਜ਼ਹਿਰ ਸਾਬਤ ਹੋ ਸਕਦੀਆਂ ਹਨ। ਅਜਿਹਾ ਇਸ ਲਈ ਕਿਉਂਕਿ…

HIV ਤੇ TB ਮਰੀਜ਼ਾਂ ਲਈ ਕੈਂਸਰ ਥੈਰੇਪੀ ਮਦਦਗਾਰ: ਨਵੀਂ ਖੋਜ

3 ਅਕਤੂਬਰ 2024 : ਐੱਚਆਈਵੀ ਤੇ ਟੀਬੀ ਦੋਵਾਂ ਨਾਲ ਜੂਝ ਰਹੇ ਮਰੀਜ਼ਾਂ ਲਈ ਭਾਰਤੀ ਮੂਲ ਦੀ ਵਿਗਿਆਨੀ ਦੀ ਅਗਵਾਈ ’ਚ ਕੀਤੀ ਗਈ ਖੋਜ ਮਦਦਗਾਰ ਹੋ ਸਕਦੀ ਹੈ। ਐੱਚਆਈਵੀ ਦੇ ਕਾਰਨ…

ਬੁਮਰਾਹ ਸਿਖਰ ‘ਤੇ, ਅਸ਼ਿਵਨ ਦੂਜੇ ਸਥਾਨ ‘ਤੇ ਖਿਸਕਿਆ

3 ਅਕਤੂਬਰ 2024 : ਭਾਰਤ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਕਾਨਪੁਰ ਵਿੱਚ ਬੰਗਲਾਦੇਸ਼ ਖ਼ਿਲਾਫ਼ ਖੇਡੇ ਗਏ ਦੂਜੇ ਟੈਸਟ ਕ੍ਰਿਕਟ ਮੈਚ ਵਿੱਚ ਛੇ ਵਿਕਟਾਂ ਲੈ ਕੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ…

ਮਹਿਲਾ ਟੀ-20 ਵਿਸ਼ਵ ਕੱਪ ਅੱਜ ਤੋਂ

3 ਅਕਤੂਬਰ 2024 : ਭਾਰਤ, ਇੰਗਲੈਂਡ ਅਤੇ ਦੱਖਣੀ ਅਫਰੀਕਾ ਵਰਗੀਆਂ ਟੀਮਾਂ ਵੀਰਵਾਰ ਤੋਂ ਸ਼ੁਰੂ ਹੋ ਰਹੇ ਮਹਿਲਾ ਟੀ-20 ਵਿਸ਼ਵ ਕਿ੍ਰਕਟ ਕੱਪ ’ਚ ਆਸਟਰੇਲੀਆ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ…

ਨਾਗਲ ਸ਼ੰਘਾਈ ਮਾਸਟਰਜ਼ ਵਿੱਚ ਪਹਿਲੇ ਗੇੜ ‘ਚੋਂ ਬਾਹਰ

3 ਅਕਤੂਬਰ 2024 : ਭਾਰਤੀ ਟੈਨਿਸ ਸਟਾਰ ਸੁਮਿਤ ਨਾਗਰ ਦਾ ਖਰਾਬ ਪ੍ਰਦਰਸ਼ਨ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ’ਚ ਵੀ ਜਾਰੀ ਰਿਹਾ, ਜਿੱਥੇ ਉਸ ਨੂੰ ਪਹਿਲੇ ਗੇੜ ਵਿੱਚ ਹੀ ਸਿੱਧੇ ਸੈੱਟਾਂ ’ਚ…