Month: ਅਕਤੂਬਰ 2024

ਕੇਜਰੀਵਾਲ ਤੇ ਮਾਨ ਵੱਲੋਂ ਡੋਡਾ ’ਚ ਧੰਨਵਾਦ ਰੈਲੀ

14 ਅਕਤੂਬਰ 2024 : ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਡੋਡਾ ਤੋਂ ਆਮ ਆਦਮੀ ਪਾਰਟੀ (ਆਪ) ਉਮੀਦਵਾਰ ਮਹਿਰਾਜ ਮਲਿਕ ਨੂੰ ਮਿਲੀ ਜਿੱਤ ਦੀ ਖੁਸ਼ੀ ਵਿੱਚ ਅੱਜ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ…

ਗੁਜਰਾਤ ’ਚ 5000 ਕਰੋੜ ਦੀ ਕੋਕੀਨ ਬਰਾਮਦ

14 ਅਕਤੂਬਰ 2024 : ਗੁਜਰਾਤ ਦੇ ਅੰਕਲੇਸ਼ਵਰ ’ਚ ਦਿੱਲੀ ਪੁਲੀਸ ਅਤੇ ਗੁਜਰਾਤ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ ਪੰਜ ਹਜ਼ਾਰ ਕਰੋੜ ਰੁਪਏ ਮੁੱਲ ਦੀ 518 ਕਿਲੋ ਕੋਕੀਨ ਜ਼ਬਤ ਕੀਤੀ ਹੈ। ਦਿੱਲੀ…

ਕੇਏਪੀ ਸਿਨਹਾ ਨੇ ਪੰਜਾਬ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ

11 ਅਕਤੂਬਰ 2024 : ਪੰਜਾਬ ਕਾਡਰ ਦੇ 1992 ਬੈਚ ਦੇ ਆਈਏਐਸ ਅਧਿਕਾਰੀ ਕੇਏਪੀ ਸਿਨਹਾ ਨੇ ਅੱਜ ਸੂਬੇ ਦੇ 43ਵੇਂ ਮੁੱਖ ਸਕੱਤਰ ਦਾ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਪੰਜਾਬ ਸਿਵਲ ਸਕੱਤਰੇਤ…

ਸਰਕਾਰੀ ਕ੍ਰਾਂਤੀ: ਫਾਈਲਾਂ ’ਚ ਉੱਗਿਆ ਮੱਕੀ

11 ਅਕਤੂਬਰ 2024 : ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਵੱਲੋਂ ਮੱਕੀ ਦੇ ਫਾਊਂਡੇਸ਼ਨ ਬੀਜ ਦੀ ਬਿਜਾਈ ਖੇਤਾਂ ਦੀ ਬਜਾਏ ਕਾਗ਼ਜ਼ਾਂ ’ਚ ਦਿਖਾਉਣ ਦਾ ਗੋਰਖਧੰਦਾ ਬੇਪਰਦ ਹੋਇਆ ਹੈ। ਫ਼ਸਲੀ ਵਿਭਿੰਨਤਾ ਦੇ…

ਘੋਟਣਾ ਮਾਰ ਕੇ ਵੱਡੇ ਭਰਾ ਦੀ ਹੱਤਿਆ

11 ਅਕਤੂਬਰ 2024 : ਇੱਥੋਂ ਨੇੜਲੇ ਪਿੰਡ ਭੰਮੇ ਕਲਾਂ ਵਿੱਚ ਛੋਟੇ ਭਰਾ ਵੱਲੋਂ ਵੱਡੇ ਭਰਾ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲੀਸ ਵੱਲੋਂ…

ਕੈਨੇਡਾ: ਡਿਪੋਰਟ ਦੇ ਡਰੋਂ ਪੰਜਾਬੀ ਵਿਦਿਆਰਥੀ ਸੜਕਾਂ ’ਤੇ

11 ਅਕਤੂਬਰ 2024 : ਪਰਵਾਸੀ ਕਾਮਿਆਂ ਦੀ ਹੱਦ ਤੈਅ ਕਰਨ ਦੇ ਫ਼ੈਸਲੇ ਖ਼ਿਲਾਫ਼ ਸੈਂਕੜੇ ਪੰਜਾਬੀ ਵਿਦਿਆਰਥੀ ਕੈਨੇਡਾ ’ਚ ਸੜਕਾਂ ’ਤੇ ਉਤਰ ਆਏ ਹਨ। ਵਿਦਿਆਰਥੀਆਂ ਨੂੰ ਡਰ ਹੈ ਕਿ ਇਸ ਫ਼ੈਸਲੇ…

ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਸਮਾਪਤ

11 ਅਕਤੂਬਰ 2024 : ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਅੱਜ ਦੁਪਹਿਰ ਵੇਲੇ ਸਮਾਪਤੀ ਦੀ ਅਰਦਾਸ ਮਗਰੋਂ ਇਹ ਸਾਲਾਨਾ ਯਾਤਰਾ ਸਮਾਪਤ ਹੋ ਗਈ ਅਤੇ ਗੁਰਦੁਆਰੇ ਦੇ ਕਿਵਾੜ ਸੰਗਤ ਲਈ…

NPS Scheme: ਰਿਟਾਇਰਮੈਂਟ ਬਾਅਦ 1 ਲੱਖ ਰੁਪਏ ਮਾਸਿਕ ਆਮਦਨੀ, ਜਾਣੋ ਕਿਵੇਂ

11 ਅਕਤੂਬਰ 2024 : ਨੈਸ਼ਨਲ ਪੈਨਸ਼ਨ ਸਕੀਮ (NPS) ਇੱਕ ਰਿਟਾਇਰਮੈਂਟ-ਕਮ-ਬਚਤ ਯੋਜਨਾ ਹੈ ਜੋ ਇੱਕ ਯੋਗਦਾਨ-ਆਧਾਰਿਤ ਪ੍ਰਣਾਲੀ ‘ਤੇ ਕੰਮ ਕਰਦੀ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਉਨ੍ਹਾਂ ਦੀ ਸੇਵਾਮੁਕਤੀ ਤੋਂ…

33,000 ਰੁਪਏ ਸਹਾਇਤਾ ਅਤੇ 8,000 ਸਬਸਿਡੀ, ਕਿਸਾਨਾਂ ਨੂੰ ਮਿਲੇਗੀ ਸਰਕਾਰ ਤੋਂ

11 ਅਕਤੂਬਰ 2024 : 33,000 ਰੁਪਏ ਦੀ ਇਹ ਸਹਾਇਤਾ ਅਤੇ 8,000 ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਇੱਕ ਵਿਸ਼ੇਸ਼ ਮਕਸਦ ਲਈ ਦਿੱਤੀ ਜਾ ਰਹੀ ਹੈ। ਹਾਲਾਂਕਿ, ਸਿਰਫ ਚੁਣੇ ਹੋਏ ਕਿਸਾਨਾਂ ਨੂੰ…