Month: ਸਤੰਬਰ 2024

ਸ਼ਾਟਪੁਟ ’ਚ ਰਵੀ ਪੰਜਵੇਂ ਸਥਾਨ ’ਤੇ

2 ਸਤੰਬਰ 2024 : ਭਾਰਤ ਦਾ ਰਵੀ ਰੋਂਗਲੀ ਪੈਰਿਸ ਪੈਰਾਲੰਪਿਕ ਵਿੱਚ ਅਥਲੈਟਿਕਸ ਮੁਕਾਬਲਿਆਂ ਦੇ ਤੀਜੇ ਦਿਨ ਪੁਰਸ਼ਾਂ ਦੇ ਐੱਫ40 ਸ਼ਾਟਪੁਟ ਫਾਈਨਲ ਵਿੱਚ ਪੰਜਵੇਂ ਸਥਾਨ ’ਤੇ ਰਿਹਾ ਜਦੋਂਕਿ ਰਕਸ਼ਿਤਾ ਰਾਜੂ ਮਹਿਲਾ…

ਨਿਸ਼ਾਨੇਬਾਜ਼ੀ: ਅਵਨੀ, ਸਿਧਾਰਥ ਤੇ ਰਾਮਕ੍ਰਿਸ਼ਨ ਫਾਈਨਲ ਵਿੱਚ ਜਗ੍ਹਾ ਬਣਾਉਣ ਤੋੋਂ ਖੁੰਝੇ

2 ਸਤੰਬਰ 2024 : ਭਾਰਤੀ ਨਿਸ਼ਾਨੇਬਾਜ਼ ਅਵਨੀ ਲੇਖਰਾ ਪੈਰਾਲੰਪਿਕ ਖੇਡਾਂ ਦੇ ਮਿਕਸਡ 10 ਮੀਟਰ ਏਅਰ ਰਾਈਫਲ ਪ੍ਰੋਨ (ਐੱਸਐੱਚ1) ਈਵੈਂਟ ਵਿੱਚ 11ਵੇਂ ਜਦਕਿ ਸਿਧਾਰਥ ਬਾਬੂ 28ਵੇਂ ਸਥਾਨ ’ਤੇ ਰਿਹਾ। ਇਸ ਤਰ੍ਹਾਂ…

ਪਿਛਲੇ ਮਹੀਨੇ 1.75 ਲੱਖ ਕਰੋੜ ਰੁਪਏ ਜੀਐੱਸਟੀ ਇਕੱਤਰ.

2 ਸਤੰਬਰ 2024 : ਪਿਛਲੇ ਮਹੀਨੇ ਅਗਸਤ ’ਚ ਜੀਐੱਸਟੀ 10 ਫ਼ੀਸਦੀ ਵਧ ਕੇ ਕਰੀਬ 1.75 ਲੱਖ ਕਰੋੜ ਰੁਪਏ ਇਕੱਤਰ ਹੋਇਆ। ਐਤਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ…

ਇੰਡੀਗੋ ਜਹਾਜ਼ ’ਚ ਬੰਬ ਦੀ ਧਮਕੀ

2 ਸਤੰਬਰ 2024 : ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ ਤਿਲੰਗਾਨਾ ਦੇ ਹੈਦਰਾਬਾਦ ਜਾਣ ਵਾਲੀ ਇੰਡੀਗੋ ਦੀ ਉਡਾਣ ’ਚ ਅੱਜ ਬੰਬ ਹੋਣ ਦੀ ਸੂਚਨਾ ਮਿਲੀ ਜਿਸ ਮਗਰੋਂ ਜਹਾਜ਼ ਨਾਗਪੁਰ ਹਵਾਈ ਅੱਡੇ…

ਰਾਜਸਥਾਨ ਦੇ ਮੁੱਖ ਮੰਤਰੀ ਦੀ ਮੋਦੀ ਨਾਲ ਮੁਲਾਕਾਤ

2 ਸਤੰਬਰ 2024 : ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਆਪਣੇ ਦਿੱਲੀ ਦੌਰੇ ਦੌਰਾਨ ਉਨ੍ਹਾਂ ਲੋਕ ਸਭਾ ਸਪੀਕਰ ਓਮ ਬਿਰਲਾ,…

ਸ਼ਾਹ ਦੀ ਆਂਧਰਾ ਤੇ ਤਿਲੰਗਾਨਾ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ

2 ਸਤੰਬਰ 2024 : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਦੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਅਤੇ ਭਾਰੀ ਮੀਂਹ ਤੇ ਹੜ੍ਹਾਂ ਦੇ ਮੱਦੇਨਜ਼ਰ ਦੋਵੇਂ ਸੂਬਿਆਂ…

ਸਈਦ ਗਿਲਾਨੀ ਪੀਡੀਪੀ ‘ਚ ਸ਼ਾਮਲ

2 ਸਤੰਬਰ 2024 : ਵੱਖਵਾਦੀ ਆਗੂ ਤੇ ਹੁਰੀਅਤ ਮੈਂਬਰ ਸਈਦ ਸਲੀਮ ਗਿਲਾਨੀ ਅੱਜ ਪੀਪਲਜ਼ ਡੈਮੋਕਰੈਟਿਕ ਪਾਰਟੀ ’ਚ ਸ਼ਾਮਲ ਹੋ ਗਏ। ਗਿਲਾਨੀ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਦੀ ਹਾਜ਼ਰੀ ਵਿੱਚ ਪਾਰਟੀ ’ਚ…