Month: ਸਤੰਬਰ 2024

ਸੁਪਰੀਮ ਕੋਰਟ ਖਣਿਜਾਂ ‘ਤੇ ਰੌਇਲਟੀ ਅਤੇ ਟੈਕਸ ਵਸੂਲੀ ਸਬੰਧੀ ਪਟੀਸ਼ਨਾਂ ਨੂੰ ਸਹਿਮਤ

12 ਸਤੰਬਰ 2024 : ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਉਹ ਕੇਂਦਰ ਤੇ ਖਣਿਜ ਕੰਪਨੀਆਂ ਤੋਂ ਹਜ਼ਾਰਾਂ ਕਰੋੜ ਰੁਪਏ ਕੀਮਤ ਦੇ ਖਣਿਜ ਅਧਿਕਾਰ ਅਤੇ ਖਣਿਜ ਵਾਲੀ ਜ਼ਮੀਨ ਤੋਂ ਮਿਲਣ…

ਸ਼ੇਅਰ ਬਜ਼ਾਰ ਵਿਚ ਸ਼ੁਰੂਆਤੀ ਗਿਰਾਵਟ

12 ਸਤੰਬਰ 2024 : Stock Market News: ਏਸ਼ੀਆਈ ਬਜ਼ਾਰ ਵਿਚ ਕਮਜ਼ੋਰ ਰੁਖ ਦੇ ਚਲਦਿਆਂ ਬੁੱਧਵਾਰ ਨੁੰ ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਬਜ਼ਾਰ ਵਿਚ ਗਿਰਾਵਟ ਆਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ 111.85…

ਓਟੀਟੀ ਸਮੱਗਰੀ ਲਈ ਰੈਗੂਲੇਟਰੀ ਸੰਸਥਾ ਦੀ ਮੰਗ

12 ਸਤੰਬਰ 2024 : ਸੁਪਰੀਮ ਕੋਰਟ ਵਿੱਚ ਅੱਜ ਇਕ ਜਨਹਿੱਤ ਪਟੀਸ਼ਨ ਦਾਇਰ ਕਰ ਕੇ ਭਾਰਤ ਵਿੱਚ ‘ਓਵਰ ਦਿ ਟੌਪ’ (ਓਟੀਟੀ) ਅਤੇ ਹੋਰ ਡਿਜੀਟਲ ਪਲੈਟਫਾਰਮਾਂ ’ਤੇ ਸਮੱਗਰੀ ਦੀ ਨਿਗਰਾਨੀ ਤੇ ਰੈਗੂਲੇਟ…

“ਜੀਐੱਨਐੱਸਐੱਸ ਵਾਲੇ ਨਿੱਜੀ ਵਾਹਨਾਂ ਨੂੰ 20 ਕਿਮੀ ਤੱਕ ਟੌਲ ਮੁਕਤੀ”

11 ਸਤੰਬਰ 2024 : ਆਲਮੀ ਨੇਵੀਗੇਸ਼ਨ ਉਪਗ੍ਰਹਿ ਪ੍ਰਣਾਲੀ (ਜੀਐੱਨਐੱਸਐੱਸ) ਨਾਲ ਲੈਸ ਨਿੱਜੀ ਵਾਹਨਾਂ ਦੇ ਮਾਲਕਾਂ ਕੋਲੋਂ ਰਾਜ ਮਾਰਗਾਂ ਅਤੇ ਐਕਸਪ੍ਰੈੱਸਵੇਅ ’ਤੇ ਰੋਜ਼ਾਨਾ 20 ਕਿਲੋਮੀਟਰ ਤੱਕ ਦੇ ਸਫ਼ਰ ਲਈ ਕੋਈ ਟੈਕਸ…

ਪੈਰਾਲੰਪਿਕ ਚੈਂਪੀਅਨਾਂ ਦਾ ਸਵਾਗਤ

11 ਸਤੰਬਰ 2024 : ਪੈਰਿਸ ਵਿੱਚ ਹਾਲ ਹੀ ’ਚ ਸਮਾਪਤ ਹੋਈਆਂ ਪੈਰਾਲੰਪਿਕ ਖੇਡਾਂ ਵਿਚ 29 ਤਗ਼ਮੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਦਾ ਅੱਜ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਨਿੱਘਾ…

ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ: ਭਾਰਤ-ਮਲੇਸ਼ੀਆ ਮੁਕਾਬਲਾ ਅੱਜ

11 ਸਤੰਬਰ 2024 : ਪਹਿਲੇ ਦੋ ਮੈਚਾਂ ’ਚ ਮਿਲੀ ਜਿੱਤ ਤੋਂ ਉਤਸ਼ਾਹਿਤ ਮੌਜੂਦਾ ਚੈਂਪੀਅਨ ਭਾਰਤੀ ਟੀਮ ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਵਿੱਚ ਭਲਕੇ ਇੱਥੇ ਮਲੇਸ਼ੀਆ ਖ਼ਿਲਾਫ਼ ਹੋਣ ਵਾਲੇ ਮੈਚ ’ਚ…

ਤਈਅਬ ਇਕਰਾਮ ਫੀਚ ਦੀ ਮੁੜ ਚੁਣਾਈ ਤੈਅ

11 ਸਤੰਬਰ 2024 : ਲੁਸਾਨੇ: ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੇ ਪ੍ਰਧਾਨ ਤਈਅਬ ਇਕਰਾਮ ਦਾ 9 ਨਵੰਬਰ ਨੂੰ ਮਸਕਟ, ਓਮਾਨ ਵਿੱਚ ਗਲੋਬਲ ਗਵਰਨਿੰਗ ਬਾਡੀ ਦੀ 49ਵੀਂ ਕਾਂਗਰਸ ਵਿੱਚ ਨਿਰਵਿਰੋਧ ਮੁੜ ਪ੍ਰਧਾਨ…

ਸ਼ਤਰੰਜ ਓਲੰਪਿਆਡ: ਭਾਰਤ ਦੀ ਨਜ਼ਰ ਤਗ਼ਮੇ ‘ਤੇ

11 ਸਤੰਬਰ 2024 : ਬੁਡਾਪੈਸਟ: ਡੀ. ਹਰਿਕਾ ਅਤੇ ਆਰ. ਵੈਸ਼ਾਲੀ ਦੀ ਅਗਵਾਈ ਵਾਲੀ ਸਿਖਰਲਾ ਦਰਜਾ ਪ੍ਰਾਪਤ ਭਾਰਤੀ ਮਹਿਲਾ ਟੀਮ ਭਲਕ ਤੋਂ ਇੱਥੇ ਸ਼ੁਰੂ ਹੋ ਰਹੇ 45ਵੇਂ ਸ਼ਤਰੰਜ ਓਲੰਪੀਆਡ ’ਚ ਤਗ਼ਮਾ…

ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ 19 ਤੋਂ

11 ਸਤੰਬਰ 2024 : ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਬਾਬਾ ਫ਼ਰੀਦ ਦੇ ਆਗਮਨ ਪੁਰਬ ’ਤੇ ਬਾਬਾ ਫ਼ਰੀਦ ਹਾਕੀ ਕਲੱਬ ਵੱਲੋਂ 32ਵਾਂ ਆਲ ਇੰਡੀਆ ਬਾਬਾ ਫ਼ਰੀਦ ਗੋਲਡ ਕੱਪ ਹਾਕੀ ਟੂਰਨਾਮੈਂਟ 19 ਸਤੰਬਰ…