Month: ਅਗਸਤ 2024

ਅਮਰੀਕਾ ਨੇ ਤਗ਼ਮਾ ਸੂਚੀ ’ਚ ਚੀਨ ਨੂੰ ਪਿਛੇ ਛੱਡਿਆ

13 ਅਗਸਤ 2024 : ਪੈਰਿਸ ਓਲੰਪਿਕ ’ਚ ਅਮਰੀਕਾ ਤੇ ਚੀਨ ਨੇ ਸੋਨੇ ਦੇ ਬਰਾਬਰ 40-40 ਤਗ਼ਮੇ ਜਿੱਤੇ ਹਨ ਪਰ ਅਮਰੀਕਾ ਨੇ ਕੁੱਲ 126 ਤਗ਼ਮੇ ਹਾਸਲ ਕਰਦਿਆਂ ਸੂਚੀ ’ਚ ਪਹਿਲਾ ਸਥਾਨ…

ਵੱਧ ਭਾਰ ਮਾਮਲਾ: ਵਿਨੇਸ਼ ਫੋਗਾਟ ਦੀ ਅਪੀਲ ’ਤੇ ਅਦਾਲਤ ਦਾ ਫ਼ੈਸਲਾ ਅੱਜ

13 ਅਗਸਤ 2024 : ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਦਾਇਰ ਅਪੀਲ ’ਤੇ 13 ਅਗਸਤ ਨੂੰ ਫ਼ੈਸਲਾ ਸੁਣਾਏਗੀ। ਭਾਰਤੀ ਖੇਡ ਅਥਾਰਟੀ ਪਹਿਲਵਾਨ ਵਿਨੇਸ਼ ਦੀ ਅਪੀਲ…

ਨੀਰਜ ਚੋਪੜਾ ਸਰਜਰੀ ਲਈ ਜਰਮਨੀ ਰਵਾਨਾ

13 ਅਗਸਤ 2024 : ਪੈਰਿਸ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਜੈਵੇਲਿਨ ਥ੍ਰੋਅਰ ਨੀਰਜ ਚੋਪੜਾ ਸੰਭਾਵੀ ਸੱਟ ਦੀ ਸਰਜਰੀ ਲਈ ਡਾਕਟਰੀ ਸਲਾਹ ਤੇ ਆਗਾਮੀ ਡਾਇਮੰਡ ਲੀਗ ਮੁਕਾਬਲਿਆਂ ’ਚ ਸ਼ਮੂਲੀਅਤ ਬਾਰੇ…

ਬਿੰਦਰਾ: ਸਾਡੇ ਨਿਸ਼ਾਨੇਬਾਜ਼ ਹੋਰ ਤਗ਼ਮੇ ਜਿੱਤ ਸਕਦੇ ਸਨ

13 ਅਗਸਤ 2024 : ਓਲੰਪਿਕ ਸੋਨ ਤਗ਼ਮਾ ਜੇਤੂ ਅਭਿਨਵ ਬਿੰਦਰਾ ਦਾ ਮੰਨਣਾ ਹੈ ਕਿ ਪੈਰਿਸ ਓਲੰਪਿਕ ਖੇਡਾਂ ’ਚ ਭਾਰਤ ਦੇ ਹੋਰ ਨਿਸ਼ਾਨੇਬਾਜ਼ਾਂ ਕੋਲ ਆਪਣੇ ‘ਪ੍ਰਦਰਸ਼ਨ ਨੂੰ ਤਗ਼ਮੇ’ ਵਿੱਚ ਬਦਲਣ ਦਾ…

ਧੋਖਾਧੜੀ ਮਾਮਲਾ: ਪੂਜਾ ਖੇੜਕਰ ਨੂੰ ਅੰਤਰਿਮ ਸੁਰੱਖਿਆ

13 ਅਗਸਤ 2024 : ਦਿੱਲੀ ਹਾਈ ਕੋਰਟ ਨੇ ਧੋਖਾਧੜੀ ਕਰਨ ਅਤੇ ਹੋਰ ਪਛੜਾ ਵਰਗ ਤੇ ਅੰਗਹੀਣਤਾ ਦੇ ਰਾਖਵੇਂਕਰਨ ਦਾ ਗਲਤ ਤਰੀਕੇ ਨਾਲ ਲਾਭ ਉਠਾਉਣ ਦੇ ਦੋਸ਼ ਹੇਠ ਸਾਬਕਾ ਪ੍ਰੋਬੇਸ਼ਨਰ ਆਈਏਐੱਸ…

ਭਾਰਤ ਖ਼ਿਲਾਫ਼ ਟਿੱਪਣੀ ‘ਤੇ ਊਬਰ ਚਾਲਕ ਨੇ ਪਾਕਿਸਤਾਨੀ ਜੋੜੇ ਨੂੰ ਕਾਰ ਤੋਂ ਲਾਹਿਆ

13 ਅਗਸਤ 2024 : ਦਿੱਲੀ ਵਿੱਚ ਇਕ ਉਬਰ ਕੈਬ ਦੇ ਚਾਲਕ ਨੇ ਭਾਰਤ ਖ਼ਿਲਾਫ਼ ਕੀਤੀ ਟਿੱਪਣੀ ਤੋਂ ਖਫ਼ਾ ਹੋ ਕੇ ਪਾਕਿਸਤਾਨੀ ਜੋੜੇ ਨੂੰ ਕਾਰ ਤੋਂ ਹੇਠਾਂ ਲਾਹ ਦਿੱਤਾ। ਊਬਰ ਦੀ…

ਬੰਗਲਾਦੇਸ਼ ’ਚ ਘੱਟਗਿਣਤੀ ਖਿਲਾਫ਼ ਹਿੰਸਾ, ਅਖਿਲੇਸ਼-ਮਾਇਆਵਤੀ ਫ਼ਿਕਰਮੰਦ

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਤੇ ਬਹੁਜਨ ਸਮਾਜ ਪਾਰਟੀ ਦੀ ਆਗੂ ਮਾਇਆਵਤੀ ਬੰਗਲਾਦੇਸ਼ ਵਿਚ ਘੱਟਗਿਣਤੀ ਭਾਈਚਾਰਿਆਂ ਖਿਲਾਫ਼ ਹਿੰਸਾ ਤੋਂ ਵੱਡੇ ਫ਼ਿਕਰਮੰਦ ਹਨ। ਯਾਦਵ ਨੇ ਅੱਜ ਕਿਹਾ ਕਿ ਬੰਗਲਾਦੇਸ਼ ਵਿਚ…

ਰਾਜਿੰਦਰਾ ਹਸਪਤਾਲ ਵਿੱਚ ਓਪੀਡੀ ਸੇਵਾਵਾਂ ਬੰਦ

13 ਅਗਸਤ 2024 : ਇੱਥੇ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਵੱਲੋਂ ਅੱਜ ਹਸਪਤਾਲ ਵਿੱਚ ਤਿੰਨ ਘੰਟੇ ਓਪੀਡੀ ਸੇਵਾਵਾਂ ਠੱਪ ਕਰਕੇ ਰੋਸ ਮੁਜ਼ਾਹਰਾ ਕੀਤਾ ਤੇ ਪੀੜਤਾ ਲਈ ਇਨਸਾਫ਼…

Independence Day 2024: 15 ਅਗਸਤ ਨੂੰ 5 ਹੋਰ ਦੇਸ਼ ਵੀ ਮਨਾਉਂਦੇ ਆਜ਼ਾਦੀ

(Independence Day 2024) ਕੀ ਤੁਸੀਂ ਜਾਣਦੇ ਹੋ ਕਿ 15 ਅਗਸਤ ਨੂੰ ਆਜ਼ਾਦੀ ਦਾ ਜਸ਼ਨ ਮਨਾਉਣ ਵਾਲਾ ਭਾਰਤ ਇਕਲੌਤਾ ਦੇਸ਼ ਨਹੀਂ ਹੈ? ਜੀ ਹਾਂ, ਬਹੁਤ ਘੱਟ ਲੋਕ ਜਾਣਦੇ ਹਨ ਕਿ ਦੁਨੀਆ…