Month: ਅਗਸਤ 2024

ਟੈਨਿਸ: ਸਿਨਰ ਨੇ ਸਿਨਸਿਨਾਟੀ ਓਪਨ ਜਿੱਤਿਆ

21 ਅਗਸਤ 2024 : ਦੁਨੀਆ ਦੇ ਸਿਖਰਲਾ ਦਰਜਾ ਪੁਰਸ਼ ਖਿਡਾਰੀ ਜਾਨਿਕ ਸਿਨਰ ਅਤੇ ਮਹਿਲਾ ਵਰਗ ਦੀ ਨੰਬਰ ਦੋ ਖਿਡਾਰਨ ਆਰਿਆਨਾ ਸਬਾਲੇਂਕਾ ਨੇ ਸਿਨਸਿਨਾਟੀ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ’ਚ ਜਿੱਤਾਂ…

ਟੀ-20: ਸਮੋਆ ਦੇ ਵਿਜ਼ੇਰ ਨੇ ਓਵਰ ’ਚ 39 ਦੌੜਾਂ ਦਾ ਰਿਕਾਰਡ ਬਣਾਇਆ

21 ਅਗਸਤ 2024 : ਸਮੋਆ ਦੇ ਬੱਲੇਬਾਜ਼ ਡੈਰੀਅਸ ਵਿਜ਼ੇਰਨੇ ਅੱਜ ਰਾਜਧਾਨੀ ਅਪੀਆ ਵਿੱਚ ਟੀ-20 ਵਿਸ਼ਵ ਕੱਪ ਈਸਟ ਏਸ਼ੀਆ-ਪੈਸੀਫਿਕ ਰਿਜਨ ਕੁਆਲੀਫਾਇਰ ’ਚ ਵਾਨੂਆਤੂ ਖ਼ਿਲਾਫ਼ ਇੱਕ ਓਵਰ ’ਚ 39 ਦੌੜਾਂ ਬਣਾ ਕੇ…

ਮੰਧਾਨਾ ਇੱਕ ਰੋਜ਼ਾ ਦਰਜਾਬੰਦੀ ’ਚ ਤੀਜੇ ਸਥਾਨ ’ਤੇ

21 ਅਗਸਤ 2024 : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਅੱਜ ਜਾਰੀ ਆਈਸੀਸੀ ਦੀ ਮਹਿਲਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਇੱਕ ਸਥਾਨ ਉਪਰ ਤੀਜੇ ਸਥਾਨ ’ਤੇ ਪਹੁੰਚ ਗਈ…

ਅਸ਼ਮਿਤਾ ਤੇ ਮਾਲਵਿਕਾ ਜਪਾਨ ਓਪਨ ਦੇ ਪਹਿਲੇ ਗੇੜ ’ਚੋਂ ਬਾਹਰ

21 ਅਗਸਤ 2024 : ਭਾਰਤ ਦੀਆਂ ਬੈਡਮਿੰਟਨ ਖਿਡਾਰਨਾਂ ਅਸ਼ਮਿਤਾ ਚਾਲੀਹਾ ਅਤੇ ਮਾਲਵਿਕਾ ਬੰਸੋਦ ਅੱਜ ਇੱਥੇ ਜਪਾਨ ਓਪਨ ਸੁਪਰ 750 ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸ਼ੁਰੂਆਤੀ ਗੇੜ ’ਚੋਂ ਹੀ ਹਾਰ ਕੇ…

ਵਿਨੇਸ਼ ਫੋਗਾਟ ਹਰਿਆਣਾ ਚੋਣਾਂ ਲੜ ਸਕਦੀ ਹੈ

21 ਅਗਸਤ 2024 : ਮਸ਼ਹੂਰ ਪਹਿਲਵਾਨ ਵਿਨੇਸ਼ ਫੋਗਾਟ ਦੇ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦੀ ਸੰਭਾਵਨਾ ਹੈ। ਹਾਲਾਂਕਿ ਵਿਨੇਸ਼ ਨੇ ਪਹਿਲਾਂ ਕਿਹਾ ਸੀ ਕਿ ਉਹ ਸਰਗਰਮ ਰਾਜਨੀਤੀ ਵਿੱਚ ਨਹੀਂ ਆਵੇਗੀ…

ਟੀ-ਸੀਰੀਜ਼ ਨੇ ਯੁਵਰਾਜ ਸਿੰਘ ’ਤੇ ਫਿਲਮ ਦਾ ਐਲਾਨ ਕੀਤਾ

21 ਅਗਸਤ 2024 : ਭੂਸ਼ਨ ਕੁਮਾਰ ਦੀ ਪ੍ਰੋਡਕਸ਼ਨ ਕੰਪਨੀ ਟੀ-ਸੀਰੀਜ਼ ਨੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ’ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਫਿਲਮ ਦਾ ਨਾਂ ਹਾਲੇ ਤੈਅ ਨਹੀਂ ਹੋਇਆ…

ਕਾਂਗਰਸ-ਸ਼ਿਵ ਸੈਨਾ ਨੇ ਵਿਰੋਧ ਦੇ ਬਾਵਜੂਦ ਬਦਲਾਖ਼ੋਰੀ ਨਹੀਂ ਕੀਤੀ: ਊਧਵ

21 ਅਗਸਤ 2024 : ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਅਣਵੰਡੀ ਸ਼ਿਵਸੈਨਾ ਅਤੇ ਕਾਂਗਰਸ ਅਤੀਤ ’ਚ ਕੱਟੜ ਵਿਰੋਧੀ ਸਨ ਪਰ ਦੋਵਾਂ ਪਾਰਟੀਆਂ ਨੇ ਕਦੇ ਵੀ ਇੱਕ…

ਤਿਰੰਗੇ ਲਈ ਖਾਦੀ ਕੱਪੜੇ ਦਾ ਸੱਦਾ: ਸੋਨੀਆ

21 ਅਗਸਤ 2024 : ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਅੱਜ ਮਸ਼ੀਨ ਨਾਲ ਬਣੇ ਪੋਲਿਸਟਰ ਝੰਡੇ ਵਰਤਣ ਲਈ ਮੋਦੀ ਸਰਕਾਰ ਦੀ ਨਿਖੇਧੀ ਕਰਦਿਆਂ ਤਿਰੰਗੇ ਲਈ ਸਿਰਫ ਖਾਦੀ ਦਾ ਕੱਪੜਾ…

ਤੀਸਤਾ ਸੀਤਲਵਾੜ ਨੂੰ ਮਲੇਸ਼ੀਆ ਜਾਣ ਦੀ ਇਜਾਜ਼ਤ

21 ਅਗਸਤ 2024 : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸਮਾਜਿਕ ਕਾਰਕੁਨ ਤੀਸਤਾ ਸੀਤਲਵਾੜ ਨੂੰ ਕਾਨਫਰੰਸ ਲਈ 31 ਅਗਸਤ ਤੋਂ 10 ਸਤੰਬਰ ਤੱਕ ਮਲੇਸ਼ੀਆ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਸਿਖਰਲੀ…

ਸਕੂਲੀ ਬੱਚੀਆਂ ਦੇ ਜਿਨਸੀ ਸ਼ੋਸ਼ਣ ਖ਼ਿਲਾਫ਼ ਗੁੱਸਾ

21 ਅਗਸਤ 2024 : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਦੇ ਇੱਕ ਨਾਮੀ ਸਕੂਲ ਵਿੱਚ ਸਫ਼ਾਈ ਕਰਮੀ ਵੱਲੋਂ ਦੋ ਬੱਚੀਆਂ ਨਾਲ ਜਿਨਸੀ ਛੇੜਛਾੜ ਕੀਤੇ ਜਾਣ ਦੇ ਰੋਸ ਵਜੋਂ ਅੱਜ ਵਿਦਿਆਰਥੀਆਂ…