ਤਹਿਸੀਲ ਕੰਪਲੈਕਸ ਜਗਰਾਓ ‘ਚ ਚਾਹ ਦੀ ਕੰਟੀਨ ਤੇ ਵਾਹਨ ਪਾਰਕਿੰਗ ਦੀ ਬੋਲੀ ਹੁਣ 3 ਜੁਲਾਈ ਨੂੰ
01 ਜੁਲਾਈ (ਪੰਜਾਬੀ ਖਬਰਨਾਮਾ):ਉਪ-ਮੰਡਲ ਮੈਜਿਸਟ੍ਰੇਟ ਜਗਰਾਓ ਵਿਕਾਸ ਹੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਚਹਿਰੀ ਕੰਪਾਊਂਡ ਜਗਰਾਓ ਦੀ ਕੰਟੀਨ ਅਤੇ ਵਹੀਕਲ ਪਾਰਕਿੰਗ ਦੀ ਬੋਲੀ ਹੁਣ 03 ਜੁਲਾਈ, 2024 ਨੂੰ ਕਰਵਾਈ ਜਾਵੇਗੀ। ਕੰਟੀਨ…