AmritsarNews : ਪੁਲਿਸ ਮੁਲਾਜ਼ਮ ਦਾ ਅਨੋਖਾ ਉਪਰਾਲਾ! ਗੱਡੀ ਕਾਗਜ਼ਾਤ ਘਰ ਭੁੱਲਣ ਵਾਲਿਆਂ ਨੂੰ ਵੰਡੇ ਬਦਾਮ
Amritsar News(ਪੰਜਾਬੀ ਖਬਰਨਾਮਾ) : ਅੰਮ੍ਰਿਤਸਰ ‘ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜਿਥੇ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਉਪਰਾਲੇ ਕਰਕੇ ਨੂੰ ਨਿਯਮਾਂ ਬਾਰੇ ਸੁਚੇਤ ਕੀਤਾ ਜਾਂਦਾ ਹੈ, ਉਥੇ ਵੀਰਵਾਰ ਟ੍ਰੈਫਿਕ ਐਜੂਕੇਸ਼ਨ…