Stock Market Opening: ਆਰਥਿਕ ਸਰਵੇ ਤੋਂ ਪਹਿਲਾਂ ਬਾਜ਼ਾਰ ਹੋਇਆ ਸੁਸਤ, ਸੈਂਸੈਕਸ 80500 ਤੋਂ ਹੇਠਾਂ ਅਤੇ ਨਿਫਟੀ 24500 ਤੋਂ ਵੀ ਥੱਲ੍ਹੇ
Stock Market Opening(ਪੰਜਾਬੀ ਖਬਰਨਾਮਾ): ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਅਤੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ‘ਚ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹੌਲੀ ਰਹੀ। ਬੈਂਕ ਨਿਫਟੀ ਸਮੇਤ ਆਈਟੀ ਅਤੇ ਆਟੋ ਸ਼ੇਅਰਾਂ ‘ਚ…