Month: ਜੂਨ 2024

ਇੰਡੀਗੋ ਦੀ ਫਲਾਈਟ ‘ਚ ਮਿਲੀ ਬੰਬ ਹੋਣ ਦੀ ਸੂਚਨਾ, ਚੇਨਈ ਤੋਂ ਕੋਲਕਾਤਾ ਜਾਣ ਵਾਲੀ ਫਲਾਈਟ ਹੋਈ ਦੋ ਘੰਟੇ ਲੇਟ

3 ਜੂਨ (ਪੰਜਾਬੀ ਖਬਰਨਾਮਾ):ਸੋਮਵਾਰ (3 ਜੂਨ) ਨੂੰ ਇੰਡੀਗੋ ਦੀ ਚੇਨਈ-ਕੋਲਕਾਤਾ ਫਲਾਈਟ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਸੀ। ਏਅਰਲਾਈਨ ਨੇ ਕਿਹਾ ਕਿ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਫਲਾਈਟ ਦੋ…

Harbhajan Singh ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕੀਤਾ ਵੱਡਾ ਖੁਲਾਸਾ

ਨਵੀਂ ਦਿੱਲੀ 03 ਮਈ 2024 (ਪੰਜਾਬੀ ਖਬਰਨਾਮਾ) : ਭਾਰਤੀ ਟੀਮ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ (Harbhajan Singh) ਨੇ ਹਾਲ ਹੀ ‘ਚ ਸ਼ਿਖਰ ਧਵਨ ਦੇ ਨਵੇਂ ਸ਼ੋਅ ‘ਧਵਨ ਕਰੇਂਗੇ’ ‘ਚ ਹਿੱਸਾ…

Exit Poll ‘ਤੇ ਸੋਨੀਆ ਗਾਂਧੀ ਦੀ ਪਹਿਲੀ ਪ੍ਰਤੀਕਿਰਿਆ, ਲੋਕ ਸਭਾ ਚੋਣ ਨਤੀਜਿਆਂ ਲੈ ਕੇ ਬੋਲੀ

 3 ਜੂਨ (ਪੰਜਾਬੀ ਖਬਰਨਾਮਾ):ਲੋਕ ਸਭਾ ਚੋਣਾਂ ਦੇ ਨਤੀਜੇ ਭਲਕੇ ਸਾਹਮਣੇ ਆਉਣਗੇ। ਅੱਜ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਐਮ ਕਰੁਣਾਨਿਧੀ ਦਾ ਜਨਮਦਿਨ ਹੈ। ਇਸ ਮੌਕੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ…

ਪ੍ਰਗਨਾਨੰਦ ਨੇ ਨਾਰਵੇ ਸ਼ਤਰੰਜ ਮੁਕਾਬਲੇ ‘ਚ ਇਤਿਹਾਸ ਰਚਿਆ, ਵਿਸ਼ਵ ਨੰਬਰ 2 ਕਾਰੂਆਨਾ ਨੂੰ ਹਰਾਇਆ

ਨਵੀਂ ਦਿੱਲੀ 03 ਮਈ 2024 (ਪੰਜਾਬੀ ਖਬਰਨਾਮਾ) : ਭਾਰਤੀ ਗ੍ਰੈਂਡਮਾਸਟਰ ਆਰ ਪ੍ਰਗਨਾਨੰਦ ਨੇ ਨਾਰਵੇ ਦੇ ਸ਼ਤਰੰਜ ਮੁਕਾਬਲੇ ਵਿਚ ਇਤਿਹਾਸ ਰਚ ਦਿੱਤਾ ਹੈ। ਨਾਰਵੇ ਦੇ ਸ਼ਤਰੰਜ ਪ੍ਰਤੀਯੋਗਿਤਾ ਦੇ ਪੰਜਵੇਂ ਦੌਰ ’ਚ ਪ੍ਰਗਨਾਨੰਦ…

ਰੈੱਡ ਸਿਗਨਲ ਪਾਰ ਕਰਨ ਨਾਲ ਹੋਇਆ ਪੰਜਾਬ ‘ਚ ਰੇਲ ਹਾਦਸਾ

3 ਜੂਨ (ਪੰਜਾਬੀ ਖਬਰਨਾਮਾ): ਪੰਜਾਬ ਦੇ ਸਰਹਿੰਦ ਅਤੇ ਸਾਧੂਗੜ੍ਹ ਵਿਚਕਾਰ ਵਾਪਰਿਆ ਵੱਡਾ ਰੇਲ ਹਾਦਸਾ ਮਨੁੱਖੀ ਗਲਤੀ ਵੱਲ ਇਸ਼ਾਰਾ ਕਰ ਰਿਹਾ ਹੈ। ਕੋਲੇ ਨਾਲ ਲੱਦੀ ਇੱਕ ਮਾਲ ਗੱਡੀ ਡੇਡੀਕੇਟਿਡ ਰੇਲ ਫਰੇਟ…

ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਬਸਪਾ ਉਮੀਦਵਾਰ ਖ਼ਿਲਾਫ਼ ਮਾਮਲਾ ਦਰਜ

 3 ਜੂਨ (ਪੰਜਾਬੀ ਖਬਰਨਾਮਾ):ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਬਸਪਾ ਉਮੀਦਵਾਰ ਗੁਰਬਖ਼ਸ਼ ਸਿੰਘ ਚੌਹਾਨ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਗੁਰਬਖ਼ਸ਼ ਸਿੰਘ ’ਤੇ ਦੋਸ਼ ਹੈ…

ਜ਼ਿਲ੍ਹੇ ਦੇ ਤਿੰਨ ਹਲਕਿਆਂ ‘ਚ 65.08% ਵੋਟਿੰਗ, ਸੂਬੇ ਦੀ 62.80% ਵੋਟਿੰਗ ਦੇ ਮੁਕਾਬਲੇ

ਫ਼ਤਹਿਗੜ੍ਹ ਸਾਹਿਬ 03 ਮਈ 2024 (ਪੰਜਾਬੀ ਖਬਰਨਾਮਾ) : ਬੀਤੀ 01 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਲਈ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਅਧੀਨ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ 54-ਬਸੀ ਪਠਾਣਾ, 55-ਫ਼ਤਹਿਗੜ੍ਹ ਸਾਹਿਬ…

ਤਰਨਤਾਰਨ ‘ਚ ਸਰਹੱਦੀ ਪਿੰਡ ਕਲਸੀਆਂ ’ਚੋਂ ਮਿਲਿਆ ਪਾਕਿਸਤਾਨੀ ਡ੍ਰੋਨ

3 ਜੂਨ (ਪੰਜਾਬੀ ਖਬਰਨਾਮਾ):ਸਰਹੱਦੀ ਪਿੰਡ ਕਲਸੀਆਂ ’ਚੋਂ ਪਾਕਿਸਤਾਨੀ ਡ੍ਰੋਨ ਬਰਾਮਦ ਕੀਤਾ ਗਿਆ ਹੈ। ਇਹ ਡ੍ਰੋਨ ਬੀਐੱਸਐੱਫ ਦੀ ਪੋਸਟ ਨੇੜਿਓਂ ਮਿਲਿਆ ਹੈ। ਸੀਮਾ ਸੁਰੱਖਿਆ ਬਲ ਦੇ ਬੁਲਾਰੇ ਨੇ ਦੱਸਿਆ ਕਿ ਬੀਓਪੀ…

ਫਾਜ਼ਿਲਕਾ ‘ਚ 35 ਵਿਅਕਤੀਆਂ ਪਿੱਛੇ ਇਕ ਦਰੱਖਤ, ਸਰਹੱਦੀ ਇਲਾਕੇ ‘ਚ ਰੁੱਖਾਂ ਦੀ ਘਾਟ ਕਾਰਨ ਦਿਨੋ

 3 ਜੂਨ (ਪੰਜਾਬੀ ਖਬਰਨਾਮਾ):ਭਾਵੇਂ ਫਾਜ਼ਿਲਕਾ ਵਿੱਚ ਵਿਕਾਸ ਦਾ ਪਹੀਆ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਘਰਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ ਪਰ ਇਸ ਕਾਰਨ ਜਿੱਥੇ ਸੜਕਾਂ ਕਿਨਾਰੇ…

 ਚੋਣ ਕਮਿਸ਼ਨ ਕੋਲ ਪਹੁੰਚੀਆਂ ਸਭ ਤੋਂ ਜ਼ਿਆਦਾ ਇਹ ਸ਼ਿਕਾਇਤਾਂ, 100 ਮਿੰਟ ‘ਚ ਕੀਤਾ 80 ਫ਼ੀਸਦ ਦਾ ਨਿਪਟਾਰਾ

3 ਜੂਨ (ਪੰਜਾਬੀ ਖਬਰਨਾਮਾ):ਭਾਰਤੀ ਲੋਕਤੰਤਰ ਦੀ ਮਜ਼ਬੂਤੀ ਲਈ ਇਸ ਤੋਂ ਵਧੀਆ ਨਿਸ਼ਾਨੀ ਹੋਰ ਕੀ ਹੋ ਸਕਦੀ ਹੈ ਕਿ ਚੋਣਾਂ ‘ਚ ਭ੍ਰਿਸ਼ਟਾਚਾਰ ਅਤੇ ਬੇਨਿਯਮੀਆਂ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਲਈ ਜਨਤਾ…