Month: ਜੂਨ 2024

ਏਡੀਡੀਪੀ ਨੇ ਬਜਰੰਗ ’ਤੇ ਲੱਗੀ ਅਸਥਾਈ ਮੁਅੱਤਲੀ ਹਟਾਈ

04 ਜੂਨ 2024 (ਪੰਜਾਬੀ ਖਬਰਨਾਮਾ) : ਨੈਸ਼ਨਲ ਐਂਟੀ-ਡੋਪਿੰਗ ਏਜੰਸੀ ਦੇ ਅਨੁਸ਼ਾਸਨੀ ਪੈਨਲ (ਏਡੀਡੀਪੀ) ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਨਾਡਾ ਵੱਲੋਂ ਨੋਟਿਸ ਨਾ ਦਿੱਤੇ ਜਾਣ ਤੱਕ ਉਸ ’ਤੇ ਲਗਾਈ ਅਸਥਾਈ ਮੁਅੱਤਲੀ…

ਪੀਲੀਭੀਤ ਦੇ ਗੁਰਦੁਆਰੇ ’ਚ ਭਿੰਡਰਾਂਵਾਲੇ ਦਾ ਪੋਸਟਰ, ਸੰਗਤ ਦਾ ਹਟਾਉਣ ਤੋਂ ਇਨਕਾਰ

4 ਜੂਨ (ਪੰਜਾਬੀ ਖਬਰਨਾਮਾ): ਬਰੇਲੀ ਤੋਂ ਬਾਅਦ ਪੀਲੀਭੀਤ ਦੇ ਪੂਰਨਪੁਰ ਦੇ ਗੁਰਦੁਆਰੇ ’ਚ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਪੋਸਟਰ ਲਗਾ ਦਿੱਤਾ ਗਿਆ। ਕੁਝ ਲੋਕਾਂ ਦੀ ਸੂਚਨਾ ’ਤੇ ਪੁਲਿਸ ਪਹੁੰਚੀ ਤਾਂ ਸਿੱਖ…

ਚੋਣ ਕਮਿਸ਼ਨ ਨੇ ਸਾਰੀਆਂ 543 ਸੀਟਾਂ ‘ਤੇ ਜਾਰੀ ਕੀਤਾ ਰੁਝਾਨ, ਜਾਣੋ NDA ਤੇ I.N.D.I.A. ਦਾ ਕੀ ਹੈ ਹਾਲ

4 ਜੂਨ (ਪੰਜਾਬੀ ਖਬਰਨਾਮਾ):ਲੋਕ ਸਭਾ ਚੋਣ 2024 (Lok Sabha Election Result 2024 LIVE) ਦੀ ਵੋਟਿੰਗ ਤੋਂ ਬਾਅਦ ਅੱਜ ਭਾਜਪਾ ਅਤੇ ਕਾਂਗਰਸ ਸਮੇਤ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਕਿਸਮਤ ਦਾ…

 ਸ਼ੁਰੂਆਤੀ ਰੁਝਾਨਾਂ ਨੂੰ ਵੇਖ ਸ਼ੇਅਰ ਬਾਜ਼ਾਰ ਧੜੰਮ ਡਿੱਗਾ

4 ਜੂਨ (ਪੰਜਾਬੀ ਖਬਰਨਾਮਾ):ਸ਼ੇਅਰ ਬਾਜ਼ਾਰ ਲਈ ਅੱਜ ਦਾ ਦਿਨ ਸਭ ਤੋਂ ਮਹੱਤਵਪੂਰਨ ਹੈ। ਲੋਕ ਸਭਾ ਚੋਣਾਂ 2024 ਦੇ ਨਤੀਜੇ ਆਉਣ ਵਾਲੇ ਹਨ। 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ…

 ਆ ਗਿਆ ਪਹਿਲਾ ਨਤੀਜਾ, ਭਾਜਪਾ ਦਾ ਖਾਤਾ ਖੁੱਲ੍ਹਿਆ, ਇਸ ਸੀਟ ‘ਤੇ ਜਿੱਤ

4 ਜੂਨ (ਪੰਜਾਬੀ ਖਬਰਨਾਮਾ):ਲੋਕ ਸਭਾ ਚੋਣਾਂ 2024 ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਦੁਪਹਿਰ ਤੱਕ ਤਸਵੀਰ ਸਾਫ਼ ਹੋ ਜਾਵੇਗੀ ਕਿ ਕੌਣ ਜਿੱਤ ਰਿਹਾ ਹੈ ਅਤੇ ਕੌਣ ਹਾਰ ਰਿਹਾ ਹੈ।…

PM ਨਰਿੰਦਰ ਮੋਦੀ ਨੂੰ ਵੱਡਾ ਝਟਕਾ, ਵਾਰਾਨਸੀ ਸੀਟ ਤੋਂ ਪੱਛੜੇ

4 ਜੂਨ (ਪੰਜਾਬੀ ਖਬਰਨਾਮਾ):ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਵਿਚ ਐਨਡੀਏ ਅੱਗੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਇੰਡੀਆ ਗੱਠਜੋੜ ਵੀ ਤਕੜੀ…

ਇੰਡੀਆ ਗਠਜੋੜ ਵੱਲੋਂ NDA ਨੂੰ ਜ਼ਬਰਦਸਤ ਟੱਕਰ, 200 ਦਾ ਅੰਕੜਾ ਪਾਰ

4 ਜੂਨ (ਪੰਜਾਬੀ ਖਬਰਨਾਮਾ):ਲੋਕ ਸਭਾ ਚੋਣਾਂ 2024 ਲਈ ਗਿਣਤੀ ਜਾਰੀ ਹੈ। ਰੁਝਾਨਾਂ ਮੁਤਾਬਕ ਇੰਡੀਆ ਗਠਜੋੜ ਸੱਤਾਧਾਰੀ ਐਨਡੀਏ ਗਠਜੋੜ ਨੂੰ ਸਖ਼ਤ ਟੱਕਰ ਦੇ ਰਿਹਾ ਹੈ। ਸ਼ੁਰੂਆਤੀ ਰੁਝਾਨਾਂ ‘ਚ ਐਨਡੀਏ ਨੂੰ ਯਕੀਨੀ…

ਕੰਗਨਾ ਰਣੌਤ ਅੱਗੇ, ਮਨੋਜ-ਰਵੀ ਕਿਸ਼ਨ ਦੀ ਵੀ ਚੰਗੀ ਸ਼ੁਰੂਆਤ

4 ਜੂਨ (ਪੰਜਾਬੀ ਖਬਰਨਾਮਾ):ਲੋਕ ਸਭਾ ਚੋਣਾਂ 2024 ਲਈ ਕਈ ਫਿਲਮੀ ਸਿਤਾਰਿਆਂ ਦੇ ਨਾਂ ਵੀ ਸ਼ਾਮਲ ਹਨ, ਜੋ ਇਸ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਮਸ਼ਹੂਰ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਪਹਿਲੀ…

T20 World Cup ਚੈਂਪੀਅਨ ਅਮੀਰ, ICC ਨੇ ਇਨਾਮੀ ਰਾਸ਼ੀ ਦੁੱਗਣੀ ਕੀਤੀ

ਨਵੀਂ ਦਿੱਲੀ 04 ਜੂਨ 2024 (ਪੰਜਾਬੀ ਖਬਰਨਾਮਾ) – ਟੀ-20 ਵਰਲਡ ਕੱਪ (T20 World Cup ) ਜਿੱਤਣ ਵਾਲੀ ਟੀਮ ਨਾ ਸਿਰਫ ਟਰਾਫੀ ਆਪਣੇ ਨਾਲ ਲੈ ਕੇ ਜਾਵੇਗੀ, ਸਗੋਂ ਉਸ ਨੂੰ ਵੱਡੀ…

ਸਮ੍ਰਿਤੀ ਇਰਾਨੀ 15 ਹਜ਼ਾਰ ਵੋਟਾਂ ਨਾਲ ਪਿੱਛੇ

4 ਜੂਨ (ਪੰਜਾਬੀ ਖਬਰਨਾਮਾ):ਸਮ੍ਰਿਤੀ ਇਰਾਨੀ ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਸੀਟ ਤੋਂ ਪਿੱਛੇ ਰਹਿ ਗਈ ਹੈ। ਸ਼ੁਰੂਆਤੀ ਰੁਝਾਨਾਂ ‘ਚ ਸਮ੍ਰਿਤੀ ਇਰਾਨੀ ਕਰੀਬ 15 ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੀ…