Month: ਜੂਨ 2024

 ਸੂਬੇ ‘ਚ ਗਰਮੀ ਦਾ ਪ੍ਰਕੋਪ ਜਾਰੀ, ਇਸ ਦਿਨ ਹੋਵੇਗੀ ਬਾਰਿਸ਼

19 ਜੂਨ (ਪੰਜਾਬੀ ਖਬਰਨਾਮਾ): ਬੇਸ਼ੱਕ ਮੰਗਲਵਾਰ ਨੂੰ ਵੀ ਗਰਮੀ ਦਾ ਪ੍ਰਕੋਪ ਜਾਰੀ ਰਿਹਾ ਅਤੇ ਮਹਾਂਨਗਰ ਲੁਧਿਆਣਾ ਦਾ ਪਾਰਾ ਸਭ ਤੋਂ ਵੱਧ 45.8 ਡਿਗਰੀ ਤੱਕ ਪੁੱਜ ਗਿਆ ਪਰ ਇਸ ਦਰਮਿਆਨ ਡਾ.ਪਵਨੀਤ ਕੌਰ…

 ਮਹਿੰਗਾਈ ਦਾ ਇੱਕ ਹੋਰ ਝਟਕਾ! ਟਾਟਾ ਮੋਟਰਸ ਦੀਆਂ ਗੱਡੀਆਂ ਹੋਣਗੀਆਂ ਮਹਿੰਗੀਆਂ

19 ਜੂਨ (ਪੰਜਾਬੀ ਖਬਰਨਾਮਾ):ਜੇਕਰ ਤੁਸੀਂ ਵੀ ਨਵੀਂ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਜੁਲਾਈ ਦੇ ਵਿੱਚ ਕੀਮਤਾਂ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ। ਦੇਸ਼…

ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਰੋਹਿਤ-ਵਿਰਾਟ-ਬੁਮਰਾਹ ਨੇ ਸੰਨਿਆਸ ਦਾ ਕੀਤਾ ਐਲਾਨ

19 ਜੂਨ (ਪੰਜਾਬੀ ਖਬਰਨਾਮਾ): ਇਸ ਸਮੇਂ ‘ਚ ਭਾਰਤੀ ਟੀਮ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਟੀ-20 ਵਿਸ਼ਵ ਕੱਪ ਵਰਗੇ ਵੱਡੇ ਮੇਗਾ ਈਵੈਂਟ ‘ਚ ਸ਼ਾਨਦਾਰ ਪ੍ਰਦਰਸ਼ਨ ਦਿਖਾ ਰਹੀ ਹੈ। ਇਸ ਟੂਰਨਾਮੈਂਟ ‘ਚ ਭਾਰਤੀ…

ਤਨਖਾਹ ਨਾ ਮਿਲਣ ਤੋਂ ਭੜਕੇ ਮੁਲਾਜ਼ਮ, ਪਨਬਸ ਦੇ 18 ਡਿਪੂਆਂ ‘ਚ ਚੱਕਾ ਜਾਮ

19 ਜੂਨ (ਪੰਜਾਬੀ ਖਬਰਨਾਮਾ): ਤਨਖਾਹ ਨਾ ਮਿਲਣ ਤੋਂ ਭੜਕੇ ਪਨਬਸ ਮੁਲਾਜ਼ਮਾਂ ਨੇ ਅੱਜ 18 ਡਿਪੂਆਂ ‘ਚ ਚੱਕਾ ਜਾਮ ਕਰ ਦਿੱਤਾ ਹੈ। ਯੂਨੀਅਨ ਲੀਡਰਾਂ ਨੇ ਇਲਜਾਮ ਲਾਇਆ ਹੈ ਮਈ ਮਹੀਨੇ ਦੀ ਤਨਖਾਹ…

ਪੰਜਾਬ ਬਿਜਲੀ ਸੰਕਟ: ਸੀਐਮ ਮਾਨ ਵੱਲੋਂ ਹੰਗਾਮੀ ਮੀਟਿੰਗ, ਦਫਤਰਾਂ ਅਤੇ ਦੁਕਾਨਾਂ ਦੇ ਸਮੇਂ ‘ਚ ਬਦਲਾਅ

19 ਜੂਨ (ਪੰਜਾਬੀ ਖਬਰਨਾਮਾ): ਪੰਜਾਬ ਵਿੱਚ ਬਿਜਲੀ ਸੰਕਟ ਖੜ੍ਹਾ ਹੋ ਰਿਹਾ ਹੈ। ਕੜਾਕੇ ਦੀ ਗਰਮੀ ਤੇ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ ਸਿਖਰਾਂ ਉਪਰ ਪੁੱਜ ਗਈ ਹੈ। ਬਿਜਲੀ…

MP ਬਣੇ ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਝਟਕਾ, NSA ‘ਚ ਇਕ ਸਾਲ ਦਾ ਵਾਧਾ

19 ਜੂਨ (ਪੰਜਾਬੀ ਖਬਰਨਾਮਾ):ਲੋਕ ਸਭਾ ਚੋਣਾਂ 2024 ਵਿਚ ਪੰਜਾਬ ਵਿਚੋਂ ਸਭ ਤੋਂ ਵੱਡੇ ਫਰਕ ਨਾਲ ਜਿੱਤ ਕੇ ਆਏ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ‘ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਨੂੰ…

ਸਿਹਤ ਲਈ ਬੇਹੱਦ ਫਾਇਦੇਮੰਦ ਹਨ ਕੜ੍ਹੀ ਪੱਤੇ

19 ਜੂਨ (ਪੰਜਾਬੀ ਖਬਰਨਾਮਾ):ਕੜ੍ਹੀ ਪੱਤਿਆਂ ਦੀ ਵਰਤੋਂ ਸਾਡੇ ਖਾਣੇ ਵਿਚ ਸੁਆਦ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। ਜਦ ਅਸੀਂ ਖਾਣਾ ਖਾਂਦੇ ਹਾਂ ਤਾਂ ਕੜ੍ਹੀ ਪੱਤੇ ਨੂੰ ਬਾਹਰ ਕੱਢ ਦਿੰਦੇ ਹਾਂ…

ਬੈਲੀ ਫੈਟ ਤੋਂ ਹੋ ਪਰੇਸ਼ਾਨ! ਉੱਠਣ ਸਾਰ ਆਪਣੇ ਬਿਸਤਰ ‘ਤੇ ਹੀ ਕਰ ਲਵੋ ਇਹ ਕਸਰਤਾਂ

19 ਜੂਨ (ਪੰਜਾਬੀ ਖਬਰਨਾਮਾ):ਬੈਲਟ ਤੋਂ ਬਾਹਰ ਝਾਕਦਾ ਢਿੱਡ ਤੁਹਾਡੀ ਸਿਹਤ ਤੇ ਪਰਸਨੈਲਿਟੀ ਦੋਹਾਂ ਲਈ ਬੁਰਾ ਹੈ। ਅਜਿਹੇ ਵਿਚ ਜ਼ਰੂਰੀ ਹੈ ਕਿ ਤੁਸੀਂ ਕੋਈ ਵਰਕਆਊਟ ਕਰੋ ਤੇ ਸਰੀਰ ਉੱਤੇ ਜੰਮੀ ਵਾਧੂ…

ਔਸ਼ਧੀ ਗੁਣਾਂ ਨਾਲ ਭਰਪੂਰ ਹੈ ਇਹ ਪੌਦਾ, ਅਸਥਮੇ ਤੇ ਕੈਂਸਰ ਲਈ ਹੈ ਫ਼ਾਇਦੇਮੰਦ

19 ਜੂਨ (ਪੰਜਾਬੀ ਖਬਰਨਾਮਾ):ਸਾਨੂੰ ਸਿਹਤਮੰਦ ਰਹਿਣ ਲਈ ਕਈ ਸਾਰੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਬਹੁਤ ਸਾਰੇ ਪੌਦਿਆਂ ਵਿਚ ਇਹ ਤੱਤ ਪਾਏ ਜਾਂਦੇ ਹਨ। ਆਯੁਰਵੇਦ ਵਿਚ ਵੀ ਬਹੁਤ ਸਾਰੇ ਪੌਦਿਆਂ…

PAN Card ਨਾਲ ਜੁੜੀ ਇਹ ਖ਼ਬਰ! ਹੋ ਸਕਦੀ ਹੈ ਤੁਹਾਡੇ PAN ਦੀ ਗ਼ਲਤ ਵਰਤੋਂ

19 ਜੂਨ (ਪੰਜਾਬੀ ਖਬਰਨਾਮਾ):ਸਥਾਈ ਖਾਤਾ ਨੰਬਰ (Permanent Account Number) ਯਾਨੀ ਪੈਨ ਕਾਰਡ (PAN Card) ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਪੈਨ ਕਾਰਡ ਦੀ ਵਰਤੋਂ ਨਾ ਸਿਰਫ਼ ਟੈਕਸ ਨਾਲ ਸਬੰਧਤ ਉਦੇਸ਼ਾਂ ਲਈ ਕੀਤੀ…