Month: ਜੂਨ 2024

Sania Mirza ਤੇ ਮੁਹੰਮਦ ਸ਼ਮੀ ਕਰਵਾਉਣਗੇ ਵਿਆਹ

 12 ਜੂਨ (ਪੰਜਾਬੀ ਖਬਰਨਾਮਾ): ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦੇ ਵਿਆਹ ਦੀਆਂ ਖਬਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਅਫਵਾਹਾਂ ਦਾ ਬਾਜ਼ਾਰ…

ਰਿਲੀਜ਼ ਲਈ ਤਿਆਰ ਫਿਰੋਜ਼ ਖਾਨ ਦਾ ਇਹ ਨਵਾਂ ਗਾਣਾ

12 ਜੂਨ (ਪੰਜਾਬੀ ਖਬਰਨਾਮਾ): ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਗਾਇਕ ਫਿਰੋਜ਼ ਖਾਨ, ਜੋ ਅਪਣਾ ਨਵਾਂ ਗਾਣਾ ‘ਪਾਗਲ’ ਲੈ ਕੇ ਸਰੋਤਿਆ ਅਤੇ ਦਰਸ਼ਕਾਂ ਦੇ ਸਨਮੁੱਖ…

ਸੂਰਿਆਕੁਮਾਰ ਨੇ ਵਿਰਾਟ ਕੋਹਲੀ ਨੂੰ ਪਿਛਾੜਿਆ, ਪਲੇਅਰ ਆਫ ਮੈਚ ਦੇ ਬਣੇ ਬਾਦਸ਼ਾਹ

12 ਜੂਨ (ਪੰਜਾਬੀ ਖਬਰਨਾਮਾ): ਟੀ-20 ਵਿਸ਼ਵ ਕੱਪ 2024 ਦੇ ਸੁਪਰ-8 ਦਾ ਤੀਜਾ ਮੈਚ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਖੇਡਿਆ ਗਿਆ। ਇਹ ਮੈਚ ਕੇਨਸਿੰਗਟਨ ਓਵਲ, ਬਾਰਬਾਡੋਸ ਵਿੱਚ ਖੇਡਿਆ ਗਿਆ, ਜਿਸ ਵਿੱਚ ਭਾਰਤ ਨੇ…

ਵਿਆਹ ਤੋਂ ਪਹਿਲਾਂ ਮੁਸਲਿਮ ਬਣੇਗੀ ਸੋਨਾਕਸ਼ੀ

12 ਜੂਨ (ਪੰਜਾਬੀ ਖਬਰਨਾਮਾ):ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਵਿਆਹ ਮੁਸਲਿਮ ਮੈਰਿਜ ਐਕਟ ਤਹਿਤ ਹੁੰਦਾ ਹੈ ਤਾਂ ਸੋਨਾਕਸ਼ੀ ਨੂੰ ਇਸ ਲਈ ਕੀ ਕਰਨਾ ਪਵੇਗਾ? ਕੀ ਉਨ੍ਹਾਂ ਨੂੰ ਆਪਣਾ…

ਜੁਲਾਈ ‘ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰ ਲਓ RBI ਬੈਂਕ ਹੌਲੀਡੇ ਲਿਸਟ

12 ਜੂਨ (ਪੰਜਾਬੀ ਖਬਰਨਾਮਾ):  ਜੁਲਾਈ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਜੁਲਾਈ ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਮੁਤਾਬਕ ਜੁਲਾਈ…

ਛਾਤੀ ‘ਚ ਦਰਦ ਜਾਂ ਦਬਾਅ ਨੂੰ ਆਮ ਨਾ ਸਮਝੋ, ਡਾਕਟਰ ਤੋਂ ਜਾਣੋ ਕਿਹੜੀ ਬਿਮਾਰੀ ਦਾ ਹੋ ਸਕਦੇ ਹੋ ਸ਼ਿਕਾਰ

 21 ਜੂਨ (ਪੰਜਾਬੀ ਖਬਰਨਾਮਾ): ਸੀਨੇ ‘ਚ ਦਰਦ, ਜਕੜਨ, ਦਬਾਅ ਮਹਿਸੂਸ ਹੋਣ ਜਾਂ ਜਲਣ ਦੀ ਸਮੱਸਿਆ ਹਾਰਟ ਅਟੈਕ ਵਰਗੀਆਂ ਗੰਭੀਰ ਸਥਿਤੀਆਂ ‘ਚ ਦੇਖੀ ਜਾਂਦੀ ਹੈ। ਕੁਝ ਲੋਕਾਂ ਨੂੰ ਬਾਹਾਂ, ਗਰਦਨ, ਜਬਾੜੇ ਜਾਂ…

NEET ਕਾਊਂਸਲਿੰਗ ਪ੍ਰਕਿਰਿਆ ‘ਤੇ ਸੁਪਰੀਮ ਕੋਰਟ ਨੇ ਰੋਕ ਲਗਾਉਣ ਤੋਂ ਫਿਰ ਕੀਤਾ ਇਨਕਾਰ

21 ਜੂਨ (ਪੰਜਾਬੀ ਖਬਰਨਾਮਾ): ਸੁਪਰੀਮ ਕੋਰਟ ਨੇ ਫਿਰ ਤੋਂ NEET-UG 2024 ਕਾਊਂਸਲਿੰਗ ਦੀ ਪ੍ਰਕਿਰਿਆ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਨੈਸ਼ਨਲ ਟੈਸਟਿੰਗ ਏਜੰਸੀ (NTA) ਨੂੰ ਨੋਟਿਸ ਜਾਰੀ ਕੀਤਾ।…

ਗਾਂਧੀ ਗਾਰਡਨ ਵਿਖੇ ਮਨਾਇਆ ਗਿਆ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ

21 ਜੂਨ (ਪੰਜਾਬੀ ਖਬਰਨਾਮਾ): 21 ਜੂਨ (ਪੰਜਾਬੀ ਖਬਰਨਾਮਾ): ਫਿਰੋਜ਼ਪੁਰ ਛਾਉਣੀ ਸਥਿਤ ਗਾਂਧੀ ਗਾਰਡਨ ਵਿਖੇ 10ਵੇਂ  ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਪੱਧਰੀ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਸਾਲ ਦੇ ਯੋਗ ਦਿਵਸ…

ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਅਤੇ ਸਬ ਜੇਲ੍ਹ ਪੱਟੀ ਵੱਲੋਂ ਮੂਲ ਅਨਾਜਾਂ ਦੀ ਕਾਸ਼ਤ ਸਬੰਧੀ ਪਹਿਲਕਦਮੀ

21 ਜੂਨ (ਪੰਜਾਬੀ ਖਬਰਨਾਮਾ):ਮੂਲ ਅਨਾਜਾਂ ਨੂੰ ਆਮ ਤੌਰ ‘ਤੇ ਮੋਟੇ ਅਨਾਜਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਅੱਜ ਤੱਕ ਇਹਨਾਂ ਨੂੰ ਇਸੇ ਨਾਮ ਨਾਲ ਹੀ ਪ੍ਰਚਾਰਿਆ ਜਾਂਦਾ ਰਿਹਾ ਹੈ।…

ਜ਼ਿਲ੍ਹਾ ਅਦਾਲਤ ਤਰਨ ਤਾਰਨ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ

21 ਜੂਨ (ਪੰਜਾਬੀ ਖਬਰਨਾਮਾ):ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਕੰਵਲਜੀਤ ਸਿੰਘ ਬਾਜਵਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀਮਤੀ ਪ੍ਰਤਿਮਾ ਅਰੋੜਾ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ, ਤਰਨ ਤਾਰਨ, ਸ਼੍ਰੀ ਸਿਮਰਜੀਤ ਸਿੰਘ, ਸਿਵਲ ਜੱਜ…