Chandigarh Parking: ਚੰਡੀਗੜ੍ਹ ਪਾਰਕਿੰਗ ‘ਚ ਅੱਜ ਤੋਂ QR ਕੋਡ ਰਾਹੀਂ ਕਰ ਸਕਦੇ ਭੁਗਤਾਨ
Chandigarh Parking Online Payment(ਪੰਜਾਬੀ ਖ਼ਬਰਨਾਮਾ) : ਚੰਡੀਗੜ੍ਹ ਨਗਰ ਨਿਗਮ ਦੁਆਰਾ ਸੰਚਾਲਿਤ ਪਾਰਕਿੰਗ ਸਥਾਨਾਂ ਵਿੱਚ ਅੱਜ (ਬੁੱਧਵਾਰ) ਤੋਂ QR ਕੋਡ ਰਾਹੀਂ ਵੀ ਭੁਗਤਾਨ ਕੀਤਾ ਜਾ ਸਕਦਾ ਹੈ। ਪਹਿਲਾਂ ਇਹ ਪ੍ਰਣਾਲੀ ਮੌਜੂਦ…