ਪਿੰਡ ਅਸਪਾਲ ਕਲਾਂ ਵਿੱਚ ਵੂਮੈਨਜ਼ ਟੇਲਰ ਦੀ ਟ੍ਰੇਨਿੰਗ ਦਾ ਬੈਚ ਸਫਲਤਾਪੂਰਵਕ
ਬਰਨਾਲਾ, 16 ਮਈ (ਪੰਜਾਬੀ ਖਬਰਨਾਮਾ) : ਸਟੇਟ ਬੈਂਕ ਆਫ਼ ਇੰਡੀਆ ਆਰਸੇਟੀ ਖੁੱਡੀ ਕਲਾਂ ਬਰਨਾਲਾ ਵੱਲੋਂ ਪਿੰਡ ਅਸਪਾਲ ਕਲਾਂ ਵਿੱਚ ਵੂਮੈਨਜ਼ ਟੇਲਰ ਦੀ ਟ੍ਰੇਨਿੰਗ ਦਾ ਬੈਚ ਸਫਲਤਾਪੂਰਵਕ ਸਮਾਪਤ ਹੋਇਆ। ਇਸ ਟ੍ਰੇਨਿੰਗ ਵਿੱਚ 35 ਵਿਦਿਆਰਥੀਆਂ ਨੇ ਭਾਗ ਲਿਆ। ਇਸ ਬੈਚ ਦੇ ਕੋਰਸ…