Month: ਮਈ 2024

ਬਾਲ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ: ਡਿਪਟੀ ਕਮਿਸ਼ਨਰ

ਬਰਨਾਲਾ, (ਪੰਜਾਬੀ ਖਬਰਨਾਮਾ) 16 ਮਈ : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਇਸਤਰੀ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਦੇਸ਼ ਦੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪ੍ਰਧਾਨ…

ਜਲੰਧਰ ’ਚ ਸੀ-ਵਿਜ਼ਲ ਐਪ ’ਤੇ ਪ੍ਰਾਪਤ ਸਾਰੀਆਂ 421 ਸ਼ਿਕਾਇਤਾਂ ਦਾ ਨਿਪਟਾਰਾ- ਡਾ.ਹਿਮਾਂਸ਼ੂ ਅਗਰਵਾਲ

ਜਲੰਧਰ, 16 ਮਈ (ਪੰਜਾਬੀ ਖਬਰਨਾਮਾ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੀ-ਵਿਜ਼ਲ ਐਪ ’ਤੇ ਪ੍ਰਾਪਤ ਸਾਰੀਆਂ 421 ਸ਼ਿਕਾਇਤਾਂ ਦਾ ਨਿਰਧਾਰਿਤ ਸਮੇਂ ਅੰਦਰ…

“ਲੋਕਸਭਾ ਚੋਣਾਂ: ਗਿੱਪੀ ਗਰੇਵਾਲ ਨੇ ਕਰਮਜੀਤ ਅਨਮੋਲ ਨੂੰ ਕੀਤਾ ਸਪੋਰਟ”

(ਪੰਜਾਬੀ ਖਬਰਨਾਮਾ) 16 ਮਈ : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਕਾਰ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਅਦਾਕਾਰ ਦੀ…

ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਬਦਲਾਅ, ਜਾਣੋ ਪੰਜਾਬ ਵਿੱਚ ਸੋਨੇ ਦੇ ਤਾਜ਼ਾ ਰੇਟ

ਪੰਜਾਬ (ਪੰਜਾਬੀ ਖਬਰਨਾਮਾ) 16 ਮਈ : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਲਗਤਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਅੱਜ ਇਨ੍ਹਾਂ ਕੀਮਤਾਂ ‘ਚ ਤੇਜੀ ਦੇਖਣ ਨੂੰ ਮਿਲ ਰਹੀ ਹੈ। ਭਾਰਤ…

“ਭਾਰਤੀ ਰੇਲਵੇ ਦੀ ਨਵੀਂ ਪਹਿਲ: ਕਨਫਰਮ ਟਿਕਟ ਵਾਲੇ ਯਾਤਰੀਆਂ ਲਈ ਸੁਵਿਧਾ”

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 16 ਮਈ : ਟਰੇਨਾਂ ‘ਚ ਸਫਰ ਕਰਦੇ ਸਮੇਂ ਕਨਫਰਮ ਟਿਕਟਾਂ ਨਾਲ ਸਫਰ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਦੂਜੀ ਸ਼੍ਰੇਣੀ ਦੀ…

“ਚਾਹ ਪੀਣ ਵਾਲਿਆਂ ਲਈ ICMR ਦੀ ਸਲਾਹ: ਇੱਕ ਚੰਗੀ ਤੇ ਇੱਕ ਬੁਰੀ ਖਬਰ”

ਚੰਡੀਗੜ੍ਹ (ਪੰਜਾਬੀ ਖਬਰਨਾਮਾ) 16 ਮਈ : ਭਾਰਤ ਵਿੱਚ ਚਾਹ ਹੁਣ ਸਿਰਫ਼ ਇੱਕ ਪੀਣ ਵਾਲੀ ਚੀਜ਼ ਨਹੀਂ ਰਹੀ ਸਗੋਂ ਇੱਕ ਕ੍ਰੇਜ਼ ਬਣ ਗਈ ਹੈ। ਸਥਿਤੀ ਇਹ ਹੈ ਕਿ ਸਵੇਰ ਹੋਵੇ, ਸ਼ਾਮ…

ਖੜ੍ਹੇ ਟਰੱਕ ਵਿਚ ਵੱਜੀ ਬੋਲੈਰੋ, ਪਰਿਵਾਰ ਦੇ 8 ਜੀਆਂ ਦੀ ਮੌਤ

(ਪੰਜਾਬੀ ਖਬਰਨਾਮਾ) 16 ਮਈ : ਬੇਟਮਾ ਥਾਣਾ ਖੇਤਰ (MP ਇੰਦੌਰ) ਦੇ ਅਧੀਨ ਘਾਟਾਬਿੱਲੋਦ ਹਾਈਵੇਅ ‘ਤੇ ਸੜਕ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ। ਮੁਢਲੀ ਜਾਣਕਾਰੀ ਅਨੁਸਾਰ ਇੱਕ ਬੋਲੈਰੋ ਖੜ੍ਹੇ…

Monsoon ਬਾਰੇ ਆਈ ਵੱਡੀ ਅਪਡੇਟ, IMD ਨੇ ਐਲਾਨ ਦਿੱਤੀ ਤਰੀਕ

Monsoon reach kerala (ਪੰਜਾਬੀ ਖਬਰਨਾਮਾ) 16 ਮਈ – ਭਾਰਤੀ ਮੌਸਮ ਵਿਭਾਗ (IMD) ਨੇ ਬੁੱਧਵਾਰ ਨੂੰ ਐਲਾਨ ਕੀਤੀ ਕਿ ਮੌਜੂਦਾ ਮੌਸਮ ਦੀ ਭਵਿੱਖਬਾਣੀ ਦੇ ਅਨੁਸਾਰ ਦੱਖਣ-ਪੱਛਮੀ ਮਾਨਸੂਨ (monsoon) ਦੇ 31 ਮਈ…

“ਮੁੱਖ ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ਲਾਈਵ ਰਾਹੀਂ ਲੋਕਾਂ ਨਾਲ ਰਾਬਤਾ ਕਰਨਗੇ”

ਚੰਡੀਗੜ੍ਹ, 16 ਮਈ (ਪੰਜਾਬੀ ਖਬਰਨਾਮਾ): ਬੀਤੇ ਮਹੀਨੇ ਪਹਿਲੇ ਫੇਸਬੁੱਕ ਲਾਈਵ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸ਼ੁੱਕਰਵਾਰ (17 ਮਈ) ਨੂੰ ਸਵੇਰੇ 11:00 ਤੋਂ…

“ਕਿਸਾਨਾਂ ਵੱਲੋਂ ਸਿੱਧੀ ਬਿਜਾਈ ਨੂੰ ਤਰਜੀਹ, 11 ਜੂਨ ਤੋਂ ਬਾਅਦ ਪਨੀਰੀ ਵਾਲੇ ਝੋਨੇ ਦੀ ਲਵਾਈ”

ਫਾਜਿ਼ਲਕਾ, 16 ਮਈ 2024 (ਪੰਜਾਬੀ ਖਬਰਨਾਮਾ) : ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ…