Month: ਮਈ 2024

“KKR ਦਾ ‘ਮਾਸਟਰ ਪਲਾਨ’: IPL 2024 ਫਾਈਨਲ ਲਈ ਤਿਆਰੀ, ਕਪਤਾਨ ਸ਼੍ਰੇਅਸ ਅਈਅਰ ਦਾ ਖੁਲਾਸਾ”

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 22 ਮਈ : ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ 2024 ਦੇ ਫਾਈਨਲ ਵਿੱਚ ਸ਼ਾਨਦਾਰ ਐਂਟਰੀ ਕੀਤੀ। ਕੇਕੇਆਰ ਨੇ ਬੁੱਧਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਨੂੰ ਇੱਕਤਰਫਾ ਮੈਚ ਵਿੱਚ 8 ਵਿਕਟਾਂ…

“ਪੱਟੀ ਨੇੜੇ ਸੜਕ ਹਾਦਸੇ ਵਿੱਚ ਪਤੀ-ਪਤਨੀ ਤੇ ਪੁੱਤਰ ਦੀ ਮੌਤ”

ਪੱਟੀ (ਪੰਜਾਬੀ ਖਬਰਨਾਮਾ) 22 ਮਈ – ਤਰਨਤਾਰਨ ਜ਼ਿਲ੍ਹੇ ਦੇ ਹਰੀਕੇ-ਭਿੱਖੀਵਿੰਡ ਮਾਰਗ ’ਤੇ ਪੈਂਦੇ ਪਿੰਡ ਬੂਹ ਨੇੜੇ ਲੰਘੀ ਦੇਰ ਸ਼ਾਮ ਕਾਰ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ…

“Green Tea: ਸਿਹਤ ਲਈ ਲਾਭਕਾਰੀ ਪੀਣ ਦਾ ਸਹੀ ਸਮਾਂ”

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 22 ਮਈ : ਗ੍ਰੀਨ ਟੀ ਇੱਕ ਬਹੁਤ ਹੀ ਸਿਹਤਮੰਦ ਡਰਿੰਕ ਹੈ। ਐਂਟੀਆਕਸੀਡੈਂਟ ਨਾਲ ਭਰਪੂਰ ਗ੍ਰੀਨ ਟੀ ਪੀਣ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ। ਇਸ ਨੂੰ ਪੀਣ…

“ਚੋਣ ਮਾਹੌਲ ਵਿੱਚ ਬਾਜ਼ਾਰ ਦੇ ਤੇਜ਼ ਉਛਾਲ, ਸੈਂਸੇਕਸ 8੦ ਅਤੇ ਨਿਫਟੀ 25 ਵਧੇ ਅੰਕ”

 ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 22 ਮਈ : ਦੇਸ਼ ਵਿੱਚ ਚੋਣਾਂ ਦਾ ਮਾਹੌਲ ਹੈ। ਇਸ ਦਾ ਅਸਰ ਸ਼ੇਅਰ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਲੋਕ ਸਭਾ ਚੋਣਾਂ ਦਰਮਿਆਨ ਬਾਜ਼ਾਰ ਵਿਚ…

“MDH ਅਤੇ Everest ਮਸਾਲਿਆਂ ‘ਚ ਈਥੀਲੀਨ ਆਕਸਾਈਡ ਨਹੀਂ ਮਿਲਿਆ: FSSAI”

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 22 ਮਈ : ਫੂਡ ਰੈਗੂਲੇਟਰ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਮੰਗਲਵਾਰ ਨੂੰ ਕਿਹਾ ਕਿ ਮਾਨਤਾ ਪ੍ਰਾਪਤ ਲੈਬਾਂ ਵਿੱਚ ਟੈਸਟ ਕੀਤੇ ਗਏ ਦੋ ਪ੍ਰਮੁੱਖ…

“ਜੂਨ ‘ਚ ਕ੍ਰੈਡਿਟ ਕਾਰਡ ਦੇ ਨਿਯਮ ਬਦਲਣਗੇ”

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 22 ਮਈ : ਦੇਸ਼ ਵਿੱਚ ਲਗਪਗ ਹਰ ਨੌਕਰੀ ਕਰਨ ਵਾਲੇ ਵਿਅਕਤੀ ਕੋਲ ਇੱਕ ਕ੍ਰੈਡਿਟ ਕਾਰਡ ਹੈ। ਅੱਜ ਦੇ ਸਮੇਂ ਵਿੱਚ ਕ੍ਰੈਡਿਟ ਕਾਰਡ ਬਹੁਤ ਜ਼ਰੂਰੀ ਹੋ ਗਿਆ ਹੈ।…

“ਗਰਮੀਆਂ ਵਿੱਚ ਕੌਫੀ ਪੀਣ ਨਾਲ ਹੋ ਸਕਦੇ ਹਨ ਨੁਕਸਾਨ”

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 22 ਮਈ : ਗਰਮੀ ਦੇ ਮੌਸਮ ‘ਚ ਥੋੜ੍ਹੇ ਸਮੇਂ ਲਈ ਵੀ ਘਰੋਂ ਬਾਹਰ ਨਿਕਲਣਾ ਤੁਹਾਡੇ ਸਰੀਰ ਦੀ ਊਰਜਾ ਨੂੰ ਘਟਾ ਸਕਦਾ ਹੈ। ਕੜਕਦੀ ਧੁੱਪ ਨਾਲ ਲੜਨ ਲਈ…

“ਪੰਜਾਬ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ਟਰਾਲੇ ਨਾਲ ਟਕਰਾਈ: ਦੋ ਔਰਤਾਂ ਦੀ ਮੌਤ, 15 ਜ਼ਖ਼ਮੀ”

ਲੁਧਿਆਣਾ (ਪੰਜਾਬੀ ਖਬਰਨਾਮਾ) 22 ਮਈ : ਜ਼ਿਲ੍ਹੇ ਦੇ ਸਮਰਾਲਾ ਨੇੜਲੇ ਪਿੰਡ ਚਹਿਲਾਂ ‘ਚ ਬੁੱਧਵਾਰ ਸਵੇਰੇ ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਹਾਈਵੇਅ ‘ਤੇ ਖੜ੍ਹੀ ਟਰਾਲੀ ਨਾਲ ਟਕਰਾ ਗਈ। ਇਸ ਭਿਆਨਕ ਸੜਕ ਹਾਦਸੇ…

ਦੇਸ਼ ‘ਚ ਸਾਹਮਣੇ ਆਇਆ ਕੋਰੋਨਾ ਦਾ ਨਵਾਂ ਰੂਪ KP.1 ਤੇ KP.2, ਜਾਣੋ ਕਿਹੜੇ ਸ਼ਹਿਰਾਂ ਵਿੱਚ ਫੈਲਿਆ

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 21 ਮਈ : ਸਿੰਗਾਪੁਰ ਵਿੱਚ ਕਹਿਰ ਵਰ੍ਹਾਉਣ ਵਾਲਾ ਕੋਵਿਡ ਦਾ ਨਵਾਂ ਵੇਰੀਐਂਟ KP.2 ਅਤੇ KP.1, ਹੁਣ ਭਾਰਤ ਵਿੱਚ ਵੀ ਫੈਲਣਾ ਸ਼ੁਰੂ ਹੋ ਗਿਆ ਹੈ। ਅਧਿਕਾਰਤ ਅੰਕੜਿਆਂ ਅਨੁਸਾਰ…