Month: ਮਈ 2024

ਪ੍ਰਧਾਨ ਮੰਤਰੀ ਮੋਦੀ ਦੀ ਜਲੰਧਰ ਰੈਲੀ ਲਈ ਵੱਡਾ ਫੈਸਲਾ: 9 ਘੰਟੇ ਨੋ ਫਲਾਈ ਜ਼ੋਨ, ਧਾਰਾ 144 ਲਾਗੂ

23 ਮਈ (ਪੰਜਾਬੀ ਖਬਰਨਾਮਾ):ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ ਸ਼ੁੱਕਰਵਾਰ ਨੂੰ ਚੋਣ ਰੈਲੀ ਲਈ ਜਲੰਧਰ ਪਹੁੰਚ ਰਹੇ ਹਨ। ਇਸ ਸਬੰਧੀ ਜਲੰਧਰ ਪ੍ਰਸ਼ਾਸਨ ਵੱਲੋਂ ਪੂਰੇ ਸ਼ਹਿਰ ਨੂੰ ਨੋ ਫਲਾਈ ਜ਼ੋਨ ਐਲਾਨਿਆ…

“ਸਬਜਾ ਬੀਜ: ਸਮੱਸਿਆਵਾਂ ਦਾ ਹੱਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ”

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 23 ਮਈ : ਸਬਜਾ ਦੇ ਬੀਜਾਂ ਨੂੰ ਮਿੱਠੀ ਤੁਲਸੀ, ਤੁਲਸੀ ਦੇ ਬੀਜ ਅਤੇ ਤਕਮਾਰੀਆ ਬੀਜ ਵੀ ਕਿਹਾ ਜਾਂਦਾ ਹੈ। ਦਿੱਖ ਵਿੱਚ ਉਹ ਬਿਲਕੁਲ ਚੀਆ ਬੀਜਾਂ ਵਰਗੇ ਦਿਖਾਈ…

ਜ਼ਿਲ੍ਹਾ ਚੋਣ ਅਫਸਰ ਨੇ 54-ਬਸੀ ਪਠਾਣਾ ਹਲਕੇ ਦੇ ਸਟਰਾਂਗ ਰੂਮ ਦਾ ਲਿਆ ਜਾਇਜ਼ਾ

ਫ਼ਤਹਿਗੜ੍ਹ ਸਾਹਿਬ, 23 ਮਈ (ਪੰਜਾਬੀ ਖਬਰਨਾਮਾ) : ਅਗਾਮੀ ਲੋਕ ਸਭਾ ਚੋਣਾ ਸਬੰਧੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਅੱਜ ਵਿਧਾਨ ਸਭਾ ਹਲਕਾ 054-ਬਸੀ ਪਠਾਣਾ ਦੀ ਆਈ.ਟੀ.ਆਈ. ਵਿੱਚ ਬਣੇ…

ਸਵੀਪ ਪ੍ਰੋਗਰਾਮ ਅਧੀਨ ਘਰ-ਘਰ ਪਹੁੰਚਾਇਆ ਜਾ ਰਿਹੈ ਵੋਟਰ ਜਾਗਰੂਕਤਾ ਸੁਨੇਹਾ

ਫ਼ਤਹਿਗੜ੍ਹ ਸਾਹਿਬ, 23 ਮਈ (ਪੰਜਾਬੀ ਖਬਰਨਾਮਾ) : ਦੇਸ਼ ਦੇ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾ ਲਈ ਦਿੱਤੇ ” ਇਸ ਵਾਰ 70 ਪਾਰ ” ਦੇ ਟੀਚੇ ਨੂੰ ਸਫਲਤਾ ਨਾਲ ਹਾਸਲ ਕਰਨ…

ਅੱਜ ਦਿੱਲੀ-ਚੰਡੀਗੜ੍ਹ ਸਮੇਤ ਇਨ੍ਹਾਂ ਸ਼ਹਿਰਾਂ ‘ਚ ਬੰਦ ਰਹਿਣਗੇ ਬੈਂਕ

23 ਮਈ (ਪੰਜਾਬੀ ਖਬਰਨਾਮਾ):ਜੇਕਰ ਤੁਸੀਂ ਅੱਜ ਬੈਂਕ ਨਾਲ ਜੁੜਿਆ ਕੋਈ ਕੰਮ ਕਰਨਾ ਹੈ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਦਰਅਸਲ, ਜੇਕਰ ਤੁਸੀਂ ਅੱਜ ਕਿਸੇ ਕੰਮ ਲਈ ਬੈਂਕ ਜਾ ਰਹੇ…

ਤੇਜ਼ ਬਾਰਸ਼ ਤੇ ਤੂਫਾਨ, ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ

23 ਮਈ (ਪੰਜਾਬੀ ਖਬਰਨਾਮਾ):ਉੱਤਰ ਪ੍ਰਦੇਸ਼ ਵਿਚ ਇਸ ਸਮੇਂ ਕਹਿਰ ਦੀ ਗਰਮੀ ਹੈ। ਲੂ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 48 ਡਿਗਰੀ ਦੇ ਕਰੀਬ ਪਹੁੰਚ ਗਿਆ ਹੈ।…

“ਹਰਿਆਣਾ ਰਾਜ ਬਾਰਡਰ ਨੇ ਘੇਰਿਆ ਬਠਿੰਡਾ ਨੂੰ: ਡਰਾਈ-ਡੇ ਘੋਸ਼ਿਤ”

ਬਠਿੰਡਾ, 23 ਮਈ (ਪੰਜਾਬੀ ਖਬਰਨਾਮਾ) : ਜ਼ਿਲ੍ਹਾ ਮੈਜਿਸਟ੍ਰੇਟ ਸ ਜਸਪ੍ਰੀਤ ਸਿੰਘ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ, ਇਹ ਹੁਕਮ ਉਨ੍ਹਾਂ ਲੋਕ…

ਫਰੀਦਾਬਾਦ ‘ਚ ਭਾਜਪਾ ਉਮੀਦਵਾਰ ਗੁਰਜਰ ਨੂੰ ਕਿਸਾਨਾਂ ਨੇ ਦਿਖਾਏ ਕਾਲੇ ਝੰਡੇ

23 ਮਈ (ਪੰਜਾਬੀ ਖਬਰਨਾਮਾ):ਵੀਰਵਾਰ ਨੂੰ ਹਰਿਆਣਾ ਦੇ ਫਰੀਦਾਬਾਦ ਦੇ ਮੋਹਨਾ ਇਲਾਕੇ ‘ਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਕ੍ਰਿਸ਼ਨਪਾਲ ਗੁਰਜਰ ਨੂੰ ਕਾਲੇ ਝੰਡੇ ਦਿਖਾ ਕੇ ਪ੍ਰਦਰਸ਼ਨ ਕੀਤਾ। ਮੋਹਨਾ ‘ਚ ਐਕਸਪ੍ਰੈੱਸ ਵੇਅ ‘ਤੇ…

“ਦਿਵਿਆਂਗ ਵੋਟਰਾਂ ਲਈ ‘ਸਕਸ਼ਮ ਐਪ’ ਦੀ ਵਰਤੋਂ ਕਰਨ ਦੀ ਅਪੀਲ”

ਫ਼ਰੀਦਕੋਟ, 23 ਮਈ (ਪੰਜਾਬੀ ਖਬਰਨਾਮਾ) 23 ਮਈ : ਦਿਵਿਆਂਗ ਵੋਟਰ ਲੋਕ ਸਭਾ ਚੋਣਾਂ-2024 ਦੌਰਾਨ ਆਪਣੇ ਆਪ ਨੂੰ ਰਜਿਸਟਰ ਕਰਨ ਲਈ ‘ਸਕਸ਼ਮ ਐਪ’ ਦੀ ਵੱਧ ਤੋਂ ਵੱਧ ਵਰਤੋਂ ਕਰਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ…

ਸ਼ੁਰੂੂਆਤੀ ਸੈਸ਼ਨ ‘ਚ ਦਿਖ ਰਹੀ ਉਥਲ-ਪੁਥਲ, ਘਰੇਲੂ ਬਾਜ਼ਾਰ ਨੇ ਕੀਤੀ ਸੁਸਤ ਸ਼ੁਰੂਆਤ

23 ਮਈ (ਪੰਜਾਬੀ ਖਬਰਨਾਮਾ):ਘਰੇਲੂ ਸ਼ੇਅਰ ਬਾਜ਼ਾਰ ਨੇ ਹਫਤੇ ਦੇ ਚੌਥੇ ਦਿਨ ਕਾਰੋਬਾਰ ਦੀ ਸੁਸਤ ਸ਼ੁਰੂਆਤ ਕੀਤੀ। ਵੀਰਵਾਰ ਦੇ ਕਾਰੋਬਾਰ ਦੇ ਸ਼ੁਰੂਆਤੀ ਸੈਸ਼ਨ ‘ਚ ਬਾਜ਼ਾਰ ‘ਚ ਉਥਲ-ਪੁਥਲ ਰਹੀ। ਵਪਾਰ ਦੇ ਕੁਝ…