Month: ਅਪ੍ਰੈਲ 2024

ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਨਕਾਰਡ ਤਹਿਤ ਸ਼੍ਰੀ ਚਮਕੌਰ ਸਾਹਿਬ ਵਿਖੇ ਫੁੱਟਬਾਲ ਖੇਡ ਦੇ ਮੁਕਾਬਲੇ ਕਰਵਾਏ ਗਏ

ਸ਼੍ਰੀ ਚਮਕੌਰ ਸਾਹਿਬ, 26 ਅਪ੍ਰੈਲ (ਪੰਜਾਬੀ ਖ਼ਬਰਨਾਮਾ): ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਉਪ ਮੰਡਲ ਮੈਜਿਸਟਰੇਟ ਸ਼੍ਰੀ ਚਮਕੌਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਸ਼੍ਰੀ ਚਮਕੌਰ ਸਾਹਿਬ ਵਿਖੇ…

ਕਿਸਾਨਾਂ ਦੀਆਂ ਫਸਲਾਂ ਦੀ ਤੁਰੰਤ ਖਰੀਦ ਅਤੇ 48 ਘੰਟਿਆਂ ਦੇ ਅੰਦਰ ਭੁਗਤਾਨ ਕਰਨ ਲਈ ਸਰਕਾਰ ਵਚਨਬੱਧ: ਅਨੁਰਾਗ ਵਰਮਾ

ਖੰਨਾ (ਪੰਜਾਬੀ ਖ਼ਬਰਨਾਮਾ): ਪੰਜਾਬ ਦੇ ਮੁੱਖ ਸਕੱਤਰ  ਅਨੁਰਾਗ ਵਰਮਾ ਨੇ ਅੱਜ ਖੰਨਾ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਚੱਲ ਰਹੀ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਸਮੂਹ ਖਰੀਦ…

ਜਾਪਾਨ ‘ਚ ਝੋਨੇ ਦੇ ਖੇਤ ‘ਚ ਮਿੰਨੀ ਕਾਰ ਡਿੱਗਣ ਕਾਰਨ ਤਿੰਨ ਮੌਤਾਂ

ਟੋਕੀਓ, 26 ਅਪ੍ਰੈਲ (ਪੰਜਾਬੀ ਖ਼ਬਰਨਾਮਾ) : ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੱਛਮੀ ਜਾਪਾਨ ਦੇ ਟੋਕੁਸ਼ੀਮਾ ਪ੍ਰੀਫੈਕਚਰ ਵਿੱਚ ਇੱਕ ਮਿੰਨੀ ਕਾਰ ਝੋਨੇ ਦੇ ਖੇਤ ਵਿੱਚ ਡਿੱਗਣ ਕਾਰਨ ਤਿੰਨ ਨੌਜਵਾਨਾਂ ਦੀ…

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਖਾਦ ਅਤੇ ਬੀਜ ਵਿਕਰੀ ਕਰਨ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਅਪਰੈਲ, 2024 (ਪੰਜਾਬੀ ਖ਼ਬਰਨਾਮਾ):ਮੁੱਖ ਖੇਤੀਬਾੜੀ ਅਫਸਰ ਜਿਲ੍ਹਾ ਐੱਸ.ਏ.ਐੱਸ.ਨਗਰ ਡਾ. ਗੁਰਮੇਲ ਸਿੰਘ ਦੀ ਅਗਵਾਈ ਵਿੱਚ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਬਲਾਕ ਖਰੜ ਦੇ ਅਧਿਕਾਰੀਆਂ ਵੱਲੋਂ  …

ਸ਼੍ਰੀਲੰਕਾ ‘ਚ ਹਾਦਸੇ ‘ਚ ਫੌਜੀ ਦੀ ਮੌਤ, 9 ਜ਼ਖਮੀ

ਕੋਲੰਬੋ, 26 ਅਪ੍ਰੈਲ(ਪੰਜਾਬੀ ਖ਼ਬਰਨਾਮਾ):ਪੁਲਿਸ ਨੇ ਦੱਸਿਆ ਕਿ ਉੱਤਰੀ ਸ਼੍ਰੀਲੰਕਾ ਦੇ ਮਾਨਕੁਲਮ ਨਾਮਕ ਖੇਤਰ ਵਿੱਚ ਸ਼ੁੱਕਰਵਾਰ ਨੂੰ ਇੱਕ ਫੌਜੀ ਕੈਬ ਨਾਲ ਟਰੱਕ ਦੀ ਟੱਕਰ ਵਿੱਚ ਇੱਕ ਫੌਜੀ ਦੀ ਮੌਤ ਹੋ ਗਈ…

ਈ-ਰਿਕਸ਼ਾ ਤੋਂ ਵੀ ਘੱਟ ਕਿਰਾਏ ‘ਚ ਪਹੁੰਚ ਸਕਦੇ ਹੋ ਦਿੱਲੀ, ਰੇਲਵੇ ਲੈ ਕੇ ਆਈ ਨਵੀਂ ਟ੍ਰੇਨ, 30 ਸਾਲ ਬਾਅਦ ਸਸਤੀ ਹੋਵੇਗੀ ਯਾਤਰਾ

(ਪੰਜਾਬੀ ਖ਼ਬਰਨਾਮਾ):ਮਹਿੰਗਾਈ ਦੇ ਦੌਰ ‘ਚ ਰੇਲ ਯਾਤਰੀਆਂ ਲਈ ਰਾਹਤ ਦੀ ਖਬਰ ਹੈ। ਦਿੱਲੀ ਦੀ ਯਾਤਰਾ ਸਸਤੀ ਅਤੇ ਆਸਾਨ ਹੋ ਗਈ ਹੈ। ਰੇਲਵੇ ਇੱਕ ਸਮਰ ਸਪੈਸ਼ਲ ਟਰੇਨ ਚਲਾ ਰਿਹਾ ਹੈ ਜਿਸਦਾ…

SIP ਵਾਂਗ SWP ਵੀ ਹੈ ਰਿਟਾਇਰਮੈਂਟ ਵਾਲੇ ਲੋਕਾਂ ਲਈ ਵਧੀਆ ਰੈਗੂਲਰ ਇਨਕਮ ਵਿਕਲਪ, ਪੜ੍ਹੋ ਇਸ ਨਾਲ ਜੁੜੀ ਜਾਣਕਾਰੀ

(ਪੰਜਾਬੀ ਖ਼ਬਰਨਾਮਾ):ਨਿਯਮਤ ਆਮਦਨ ਲਈ, ਲੋਕ ਬੈਂਕ ਫਿਕਸਡ ਡਿਪਾਜ਼ਿਟ, ਨਾਨ-ਕਨਵਰਟੀਬਲ ਡਿਬੈਂਚਰ ਅਤੇ ਛੋਟੀਆਂ-ਬਚਤ ਸਕੀਮਾਂ ਦੀ ਵਰਤੋਂ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਮਿਊਚਲ ਫੰਡਾਂ ਤੋਂ ਵੀ ਨਿਯਮਤ ਆਮਦਨ…

ਲੋਕ ਸਭਾ ਚੋਣਾਂ-2024: ਪੋਲਿੰਗ ਸਟਾਫ਼ ਦੀ ਪਹਿਲੀ ਰੈਂਡਮਾਈਜ਼ੇਸ਼ਨ ਹੋਈ

ਜਲੰਧਰ, 26 ਅਪ੍ਰੈਲ (ਪੰਜਾਬੀ ਖ਼ਬਰਨਾਮਾ):ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਮੌਜੂਦਗੀ ਵਿੱਚ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲੋਕ ਸਭਾ ਚੋਣਾਂ-2024 ਦੌਰਾਨ ਤਾਇਨਾਤ ਕੀਤੇ ਜਾਣ ਵਾਲੇ ਚੋਣ ਅਮਲੇ…

BSNL ਦਾ ਸਭ ਤੋਂ ਸਸਤਾ ਸੁਪਰਹਿੱਟ ਪਲਾਨ, ਸਿਰਫ 3 ਰੁਪਏ ‘ਚ ਚੱਲੇਗਾ 35 ਦਿਨ, ਨਹੀਂ ਕੱਟੇਗਾ ਫੋਨ

BSNL 35 Days Recharge Plan(ਪੰਜਾਬੀ ਖ਼ਬਰਨਾਮਾ): BSNL ਗਾਹਕਾਂ ਵਿੱਚ ਆਪਣੇ ਸਸਤੇ ਪਲਾਨ ਲਈ ਜਾਣਿਆ ਜਾਂਦਾ ਹੈ। ਗਾਹਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ…

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਵੱਲੋਂ ਵੱਖ-ਵੱਖ ਮੀਟਿੰਗਾਂ ਦਾ ਆਯੋਜਨ

ਸੰਗਰੂਰ, 26 ਅਪ੍ਰੈਲ (ਪੰਜਾਬੀ ਖ਼ਬਰਨਾਮਾ):ਮਾਨਯੋਗ ਜੱਜ ਸਾਹਿਬ ਸ੍ਰੀਮਤੀ ਦਲਜੀਤ ਕੌਰ ਜੀ ਵੱਲੋਂ ਅੱਜ ਮਿਤੀ 26/04/2024 ਨੂੰ ਬਤੌਰ ਸਿਵਲ ਜੱਜ(ਸ.ਡ.)/ਸੀ.ਜੇ.ਐੱਮ.-ਸਹਿਤ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਅਹੁਦਾ ਸੰਭਾਲਿਆ ਗਿਆ। ਮਾਨਯੋਗ ਸ਼੍ਰੀ ਮੁਨੀਸ਼…