Month: ਅਪ੍ਰੈਲ 2024

ਸਿਡਨੀ : ਸ਼ਾਪਿੰਗ ਮਾਲ ’ਚ ਚਾਕੂਬਾਜ਼ੀ, 6 ਮੌਤਾਂ, ਸ਼ੱਕੀ ਹਲਾਕ

ਸਿਡਨੀ/13 ਅਪ੍ਰੈਲ( ਪੰਜਾਬੀ ਖਬਰਨਾਮਾ) : ਸਿਡਨੀ ਦੇ ਇੱਕ ਸ਼ਾਪਿੰਗ ਮਾਲ ਵਿੱਚ ਸ਼ਨੀਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲੇ ਵਿੱਚ 6 ਲੋਕਾਂ ਅਤੇ ਇੱਕ ਸ਼ੱਕੀ ਦੀ ਮੌਤ ਹੋ ਗਈ ਅਤੇ ਇੱਕ ਬੱਚੇ…

ਇਜ਼ਰਾਈਲ ’ਤੇ ਜਲਦ ਹਮਲਾ ਕਰ ਸਕਦੈ ਈਰਾਨ : ਬਾਇਡਨ

ਵਾਸ਼ਿੰਗਟਨ/13 ਅਪ੍ਰੈਲ( ਪੰਜਾਬੀ ਖਬਰਨਾਮਾ) : ਮੱਧ ਪੂਰਬ ਵਿੱਚ ਜੰਗ ਦੇ ਬੱਦਲ ਛਾਏ ਹੋਏ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇ ਨੇ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ…

ਇਜ਼ਰਾਈਲ ਖੁਫੀਆ ਏਜੰਸੀ ਨੇ ਈਰਾਨ ਦੁਆਰਾ ਆਪਣੇ ਫੌਜੀ ਅਦਾਰਿਆਂ ‘ਤੇ ਮਾਮੂਲੀ ਹਮਲੇ ਦੀ ਰਿਪੋਰਟ ਕੀਤੀ

ਤੇਲ ਅਵੀਵ, 13 ਅਪ੍ਰੈਲ( ਪੰਜਾਬੀ ਖਬਰਨਾਮਾ) :ਇਜ਼ਰਾਈਲੀ ਖੁਫੀਆ ਏਜੰਸੀਆਂ ਮੋਸਾਦ ਅਤੇ ਸ਼ਿਨ ਬੇਟ ਨੇ ਇਜ਼ਰਾਈਲ ਯੁੱਧ ਮੰਤਰੀ ਮੰਡਲ ਨੂੰ ਰਿਪੋਰਟ ਦਿੱਤੀ ਹੈ ਕਿ ਈਰਾਨ ਇਜ਼ਰਾਈਲੀ ਫੌਜੀ ਅਦਾਰਿਆਂ ‘ਤੇ ਮਾਮੂਲੀ ਡਰੋਨ…

ਚੋਣਾਂ ਦੇ ਪਰਵ ਦੌਰਾਨ ਵਿਸਾਖੀ ਤੇ ਸਾਦਕੀ ਚੌਕੀ ਤੇ ਲੱਗੀਆਂ ਰੌਣਕਾਂ ਭਾਰੀ

ਫਾਜ਼ਿਲਕਾ 13 ਅਪ੍ਰੈਲ (ਪੰਜਾਬੀ ਖ਼ਬਰਨਾਮਾ): ਲੋਕ ਸਭਾ ਚੋਣਾਂ 2024 ਦੇ ਚੋਣਾਂ ਦੇ ਪਰਵ ਦੌਰਾਨ ਅੱਜ ਵਿਸਾਖੀ ਦੇ ਤਿਓਹਾਰ ਮੌਕੇ ਅੰਤਰਰਾਸ਼ਟਰੀ ਸਰਹੱਦ ਤੇ ਸਾਦਕੀ ਚੌਕੀ ਤੇ ਭਾਰੀ ਰੌਣਕਾਂ ਲੱਗੀਆਂ। ਰਟਰੀਟ ਦੀ…

ਡਿਪਟੀ ਕਮਿਸ਼ਨਰ ਨੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ

ਫਾਜ਼ਿਲਕਾ 13 ਅਪ੍ਰੈਲ (ਪੰਜਾਬੀ ਖ਼ਬਰਨਾਮਾ):ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਨੇ ਅੱਜ ਇਥੇ ਮੁੱਖ ਮੰਡੀ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ । ਇਸ ਮੌਕੇ ਉਹਨਾਂ ਨੇ ਦੱਸਿਆ…

30,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਚੰਡੀਗੜ, 12 ਅਪ੍ਰੈਲ( ਪੰਜਾਬੀ ਖਬਰਨਾਮਾ):ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਪੱਖੋਵਾਲ, ਲੁਧਿਆਣਾ ਵਿਖੇ ਤਾਇਨਾਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ.) ਗੁਰਮੁਖ ਸਿੰਘ ਨੂੰ 30,000…

ਔਰਤਾਂ ਨੂੰ ਤੇਜ਼ੀ ਨਾਲ ਬੁੱਢਾ ਬਣਾ ਸਕਦੀ ਹੈ Pregnancy, ਤਾਜ਼ਾ ਅਧਿਐਨ ‘ਚ ਹੈਰਾਨਕੁੰਨ ਖੁਲਾਸਾ

ਲਾਈਫਸਟਾਈਲ ਡੈਸਕ, ਨਵੀਂ ਦਿੱਲੀ( ਪੰਜਾਬੀ ਖਬਰਨਾਮਾ): ਗਰਭ ਅਵਸਥਾ ਇੱਕ ਔਰਤ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਵੱਡਾ ਪੜਾਅ ਹੈ। ਇਸ ਦੌਰਾਨ ਉਨ੍ਹਾਂ ਨੂੰ ਕਈ ਬਦਲਾਅ ਦਾ ਸਾਹਮਣਾ ਕਰਨਾ…

Cancer: ਭਾਰਤ ‘ਚ ਤੇਜ਼ੀ ਨਾਲ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਕੈਂਸਰ, ਮਾਹਿਰਾਂ ਨੇ ਦੱਸੇ ਇਹ ਕਾਰਨ

ਲਾਈਫਸਟਾਈਲ ਡੈਸਕ, ਨਵੀਂ ਦਿੱਲੀ ( ਪੰਜਾਬੀ ਖਬਰਨਾਮਾ): ਕੈਂਸਰ ਬਾਰੇ ਹਰ ਰੋਜ਼ ਕਈ ਅਧਿਐਨ ਕੀਤੇ ਜਾਂਦੇ ਹਨ। ਇੱਕ ਤਾਜ਼ਾ ਖੋਜ ਦੱਸਦੀ ਹੈ ਕਿ ਦੇਸ਼ ਵਿੱਚ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ…

ਚੁੱਪ-ਚੁਪੀਤੇ ਵਿਆਹ ਤੋਂ ਬਾਅਦ ਲਾਲ ਸਾੜੀ ‘ਚ ਦਿਸੀ ਤਾਪਸੀ ਪੰਨੂ, ਪਤੀ ਦੇ ਸਵਾਲ ‘ਤੇ ਸ਼ਰਮਾਈ ਅਦਾਕਾਰਾ, ਕਿਹਾ- ‘ਮੈਨੂੰ ਮਰਵਾਓਗੇ…’

ਮਨੋਰੰਜਨ ਡੈਸਕ, ਨਵੀਂ ਦਿੱਲੀ( ਪੰਜਾਬੀ ਖਬਰਨਾਮਾ) : ਤਾਪਸੀ ਪੰਨੂ ਨੇ ਪਿਛਲੇ ਮਹੀਨੇ ਸਾਬਕਾ ਬੈਡਮਿੰਟਨ ਖਿਡਾਰੀ ਮੈਥਿਆਸ ਬੋ ਨਾਲ ਚੁੱਪ-ਚੁਪੀਤੇ ਵਿਆਹ ਕਰਵਾ ਲਿਆ ਸੀ। ਡੰਕੀ ਅਦਾਕਾਰਾ ਨੇ ਕਿਸੇ ਨੂੰ ਵੀ ਆਪਣੇ ਵਿਆਹ…

ਅਦਾਕਾਰ ਦਿਲਜੀਤ ਦੁਸਾਂਝ, ਪਰਿਣੀਤੀ ਚੋਪੜਾ, ਇਮਤਿਆਜ਼ ਅਲੀ ਨੂੰ ਮਿਲੀ ਵੱਡੀ ਰਾਹਤ! ਅਦਾਲਤ ਨੇ ‘ਚਮਕੀਲਾ’ ’ਤੇ ਰੋਕ ਲਾਉਣੋਂ ਕੀਤੀ ਨਾਂਹ

ਪੱਤਰ ਪ੍ਰੇਰਕ, ਲੁਧਿਆਣਾ( ਪੰਜਾਬੀ ਖਬਰਨਾਮਾ) : ਵਧੀਕ ਸੈਸ਼ਨ ਜੱਜ ਸ਼ਾਤਿਨ ਗੋਇਲ ਦੀ ਅਦਾਲਤ ਨੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ’ਤੇ ਬਣੀ ਫਿਲਮ ‘ਚਮਕੀਲਾ’ ਦੀ ਰਿਲੀਜ਼ ’ਤੇ…