ਸ਼ਰਧਾਲੂਆਂ ਦੇ ਸਵਾਗਤ ਲਈ ਤਿਆਰ ਹੋ ਰਿਹਾ ਹੈ ਸ੍ਰੀ ਅਨੰਦਪੁਰ ਸਾਹਿਬ- ਕੀਰਤਪੁਰ ਸਾਹਿਬ ਦਾ ਮੇਲਾ ਖੇਤਰ
ਸ੍ਰੀ ਅਨੰਦਪੁਰ ਸਾਹਿਬ ਸਾਹਿਬ 07 ਮਾਰਚ ( ਪੰਜਾਬੀ ਖਬਰਨਾਮਾ):ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿੱਢੀ ਵਿਆਪਕ ਸਫਾਈ ਮੁਹਿੰਮ ਸੜਕਾਂ ਤੇ ਰੋਸ਼ਨੀ, ਗਲੀਆਂ, ਨਾਲੀਆਂ ਦੀ ਸਫਾਈ, ਡਰੇਨਾਂ, ਪਾਰਕਾਂ, ਫੁੱਟਪਾਥ ਲਗਾਤਾਰ ਚਮਕਣ ਲੱਗ ਪਏ ਹਨ। ਮੇਲਾ ਖੇਤਰ ਦੀ…