ਸਫਾਈ ਦੀ ਸੇਵਾ ਵਿਚ ਭੂਰੀ ਵਾਲਿਆਂ ਦੇ ਕਾਰ ਸੇਵਕ ਬਣੇ ਪ੍ਰਸਾਸ਼ਨ ਦੇ ਸਹਿਯੋਗੀ
ਸ੍ਰੀ ਅਨੰਦਪੁਰ ਸਾਹਿਬ 29 ਫਰਵਰੀ (ਪੰਜਾਬੀ ਖਬਰਨਾਮਾ) :ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਅਤੇ ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਹੋਲਾ ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿਚ ਪਹੁੰਚ ਰਹੀ ਲੱਖਾਂ…