ਗਣਤੰਤਰ ਦਿਵਸ ਮੌਕੇ ਖੇਡ ਮੰਤਰੀ ਫ਼ਿਰੋਜ਼ਪੁਰ ਤੋਂ ਕਰਨਗੇ ਸੁਪਰ 100 ਸਕੀਮ ਦੀ ਸ਼ੁਰੂਆਤ – ਧੀਮਾਨ
ਫ਼ਿਰੋਜ਼ਪੁਰ, 25 ਜਨਵਰੀ 2024 (ਪੰਜਾਬੀ ਖ਼ਬਰਨਾਮਾ) ਫਿਰੋਜ਼ਪੁਰ ਜ਼ਿਲ੍ਹੇ ਦਾ ਦੇਸ਼ ਦੀਆਂ ਖੇਡਾਂ ਵਿੱਚ ਬਹੁਤ ਵੱਡਾ ਯੋਗਦਾਨ ਹੈ। ਫਿਰੋਜ਼ਪੁਰ ਨੇ ਹਾਕੀ, ਨਿਸ਼ਾਨੇਬਾਜ਼ੀ, ਰੋਇੰਗ ਅਤੇ ਕਬੱਡੀ ਵਿੱਚ ਵੱਡੇ ਖਿਡਾਰੀ ਦੇਸ਼ ਨੂੰ ਦਿੱਤੇ ਹਨ।…